ਹਨੀ ਦਾ ਨਵਾਂ ਰੂਪ, ਪਛਾਣਨਾ ਵੀ ਔਖਾ
ਏਬੀਪੀ ਸਾਂਝਾ | 19 Sep 2016 05:08 PM (IST)

ਹਨੀ ਸਿੰਘ ਕੁਝ ਸਮੇਂ ਤੋਂ ਸੁਰੱਖੀਆਂ 'ਚੋਂ ਗਾਇਬ ਸਨ। ਯੋ-ਯੋ ਆਪਣੇ ਰੈਪ ਤੇ ਗਾਣਿਆਂ ਤੋਂ ਇਲਾਵਾ ਆਪਣੇ ਲੁੱਕ ਲਈ ਵੀ ਚਰਚਾ ਵਿੱਚ ਰਹਿੰਦੇ ਹਨ। ਯੋ-ਯੋ ਦੀਆਂ ਹਾਲ ਹੀ ਵਿੱਚ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ।
1
ਆਪਣੇ ਖਾਸ ਅੰਦਾਜ਼ ਲਈ ਜਾਣੇ ਜਾਣ ਵਾਲੇ ਯੋ-ਯੋ ਹੁਣ ਬਿਲਕੁਲ ਵੱਖ ਲੁੱਕ ਵਿੱਚ ਵਿਖਾਈ ਦੇਣ ਲੱਗੇ ਹਨ।
2
ਹਨੀ ਸਿੰਘ ਕੁਝ ਸਮੇਂ ਤੋਂ ਸੁਰੱਖੀਆਂ 'ਚੋਂ ਗਾਇਬ ਸਨ। ਯੋ-ਯੋ ਆਪਣੇ ਰੈਪ ਤੇ ਗਾਣਿਆਂ ਤੋਂ ਇਲਾਵਾ ਆਪਣੇ ਲੁੱਕ ਲਈ ਵੀ ਚਰਚਾ ਵਿੱਚ ਰਹਿੰਦੇ ਹਨ। ਯੋ-ਯੋ ਦੀਆਂ ਹਾਲ ਹੀ ਵਿੱਚ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ।
3
ਕੁਝ ਅਜਿਹੇ ਵਿਖਾਈ ਦੇਣ ਲੱਗੇ ਹਨ ਯੋ-ਯੋ।
4
ਹਨੀ ਸਿੰਘ ਪਹਿਲੀ ਵਾਰ ਮੁੱਛਾਂ ਨਾਲ ਨਜ਼ਰ ਆਏ ਹਨ।
5
ਯੋ-ਯੋ ਦੇ ਨਵੇਂ ਰੂਪ ਨੂੰ ਵੇਖ ਤੁਸੀਂ ਉਨ੍ਹਾਂ ਨੂੰ ਪਛਾਣ ਨਹੀਂ ਪਾਓਗੇ।
6
ਪਹਿਲਾਂ ਆਪਣੇ ਲੁੱਕ ਕਾਰਨ ਹਨੀ ਕਾਫੀ ਪਾਪੂਲਰ ਹੋਏ ਸਨ