✕
  • ਹੋਮ

ਡੇਢ ਲੱਖ ਦਾ ਮੋਜੋ, ਫੀਚਰ ਜਾਣ ਕੇ ਹੋ ਜਾਵੋਗੇ ਹੈਰਾਨ....

ਏਬੀਪੀ ਸਾਂਝਾ   |  06 Mar 2018 12:36 PM (IST)
ਡੇਢ ਲੱਖ ਦਾ ਮੋਜੋ, ਫੀਚਰ ਜਾਣ ਕੇ ਹੋ ਜਾਵੋਗੇ ਹੈਰਾਨ....
1

2

3

4

5

ਇਸ ਦੇ ਇੱਕ ਹੋਰ ਵੇਰੀਐਂਟ ਮੋਜੋ ਐਕਸਟਰੀਮ ਟੌਰਰ (ਐਕਸਟੀ) 300 ਵੀ ਹੈ। ਇਹ ਭਾਰਤ ਦੇ 60 ਤੋਂ ਵੱਧ ਸ਼ਹਿਰਾਂ ਵਿੱਚ ਵਿਕਰੀ ਲਈ ਤਿਆਰ ਹੈ।

6

ਮਹਿੰਦਰਾ ਐਂਡ ਮਹਿੰਦਰਾ ਦੇ ਟੂਵੀਲ੍ਹਰ ਬਿਜ਼ਨੈੱਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਕਾਸ਼ ਵਾਕਾਨਕਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਨਵਾਂ ਮੋਟਰ ਸਾਈਕਲ ਨੌਜਵਾਨਾਂ ਦੀ ਪਸੰਦ ਉੱਤੇ ਪੂਰਾ ਉੱਤਰੇਗਾ।

7

ਇਸ ਦੀ ਕੀਮਤ 1.49 ਲੱਖ ਰੁਪਏ ਹੈ। ਕੰਪਨੀ ਨੇ ਇਸ ਦੇ ਉੱਤੇ ਇਸ ਮਹੀਨੇ ਬੁਕਿੰਗ ਕਰਵਾਉਣ ਵਾਲਿਆਂ ਲਈ 10,000 ਰੁਪਏ ਦਾ ਬੋਨਸ ਵੀ ਐਲਾਨਿਆ ਹੈ।

8

ਮੁੰਬਈ-ਮਹਿੰਦਰਾ ਨੇ ਦੋ ਪਹੀਆ ਵਾਹਨਾਂ ਵਿੱਚ ਮੋਟਰ ਸਾਈਕਲ ਸ਼ੌਕੀਨਾਂ ਨੇ ਲਈ 300 ਸੀਸੀ ਦਾ ਮੋਜੋ ਮੋਟਰਸਾਈਕਲ ਬਾਜ਼ਾਰ ਵਿੱਚ ਉਤਾਰਿਆ ਹੈ।

  • ਹੋਮ
  • Photos
  • ਖ਼ਬਰਾਂ
  • ਡੇਢ ਲੱਖ ਦਾ ਮੋਜੋ, ਫੀਚਰ ਜਾਣ ਕੇ ਹੋ ਜਾਵੋਗੇ ਹੈਰਾਨ....
About us | Advertisement| Privacy policy
© Copyright@2026.ABP Network Private Limited. All rights reserved.