ਵੇਖੋ Maruti Suzuki Swift ਦਾ ਮਾਡਲ
ਨਵੀਂ ਸਵਿਫ਼ਟ ਕਾਰ ਵਿੱਚ ਏਅਰ ਬੈਗ ਜੋੜਿਆ ਗਿਆ ਹੈ।
Download ABP Live App and Watch All Latest Videos
View In Appਕਾਰ ਦੇ ਨਾਲ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤਾ ਗਿਆ ਹੈ। ਏਅਰ ਬੈਗ ਤੋਂ ਇਲਾਵਾ ਕਾਰ ਵਿੱਚ ਕੁੱਝ ਹੋਰ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ । ਬਾਹਰੀ ਲੁੱਕ ਤਹਿਤ ਕਾਰ ਨੂੰ ਸਪੋਰਟਸ ਲੁੱਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਰ ਵਿੱਚ ਸੋਨ FM ਮਿਊਜ਼ਿਕ ਸਿਸਟਮ ਦਿੱਤਾ ਗਿਆ ਹੈ। USB ਅਤੇ ਫ਼ਰੰਟ ਡੋਰ ਸਪੀਕਰ। ਆਲ ਡੋਰ ਪਾਵਰ ਵਿੰਡੋ,-ਇੰਜਨ ਇਮੋਬਿਲਾਈਜਰ ,- ਸਮਰਾਟ ਵਾਰਨਿੰਗ ਇੰਡੀਕੇਟਰ - I-Cats ਸੁਰੱਖਿਆ ਸਿਸਟਮ ,- 14 ਇੰਚ ਟਿਊਬ ਲੈਸ ਟਾਇਰ
ਕਾਰ ਵਿੱਚ 1.2 ਲੀਟਰ K ਸੀਰੀਜ਼ ਪੈਟਰੋਲ ਇੰਜਨ ਅਤੇ 1.3 ਲੀਟਰ DDiS ਡੀਜ਼ਲ ਇੰਜਨ ਮਿਲ ਰਿਹਾ ਹੈ। ਡੀਜ਼ਲ ਇੰਜਨ 74bhp ਪਾਵਰ ਅਤੇ 190Nm ਟਾਰਕ ਜਨਰੇਟ ਕਰਦਾ ਹੈ। ਪੈਟ੍ਰੋਲ ਇੰਜਨ 83bhp ਪਾਵਰ ਅਤੇ 115Nm ਟਾਰਕ ਜਨਰੇਟ ਕਰਦਾ ਹੈ।
ਇਸ ਕਾਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਨਵੀਂ ਸਵਿਫ਼ਟ DLX ਦਾ ਮਾਈਲੇਜ 25.2 km/l ਤੱਕ ਹੈ ਅਤੇ ਦਿੱਲੀ ਵਿੱਚ ਇਸ ਦੀ ਐਕਸ ਸ਼ੋਅ ਕੀਮਤ 4.54 ਲੱਖ ਰੁਪਏ ਹੈ।
ਭਾਰਤ ਦੀ ਹੇਚ ਬੈਕ ਕਾਰਾਂ ਵਿੱਚ ਇੱਕ ਮਾਰੂਤੀ ਸੂਜਕੀ ਸਵਿਫ਼ਟ ਦਾ ਅੱਪਡੇਟ ਮਾਡਲ DLX ਸਪੈਸ਼ਲ ਐਡੀਸ਼ਨ ਰੀ-ਲਾਂਚ ਕੀਤਾ ਗਿਆ ਹੈ।
- - - - - - - - - Advertisement - - - - - - - - -