ਅੱਜ ਤੋਂ ਸ਼ੁਰੂ ਨਵੇਂ ਨੋਟ, ਚੰਗੀ ਤਰ੍ਹਾਂ ਕਰ ਲਵੋ ਪਛਾਣ !
ਹੁਣ ਗੱਲ ਕਰਦੇ ਹਾਂ 2000 ਦੇ ਨੋਟ ਦੀ। ਇਸ ਦਾ ਰੰਗ ਗੁਲਾਬੀ ਹੋਵੇਗਾ, ਅੱਗੇ ਗਾਂਧੀ ਜੀ ਦੀ ਤਸਵੀਰ ਹੋਵੇਗੀ ਅਤੇ ਪਿੱਛੇ ਮੰਗਲਯਾਨ।
500 ਰੁਪਏ ਦੇ ਨਵੇਂ ਨੋਟ ਇਸ ਤਰ੍ਹਾਂ ਦੇ ਲੱਗਦੇ ਹਨ। ਇਹਨਾਂ ਦੇ ਅੱਗੇ ਗਾਂਧੀ ਜੀ ਦੀ ਤਸਵੀਰ ਲੱਗੀ ਹੈ ਅਤੇ ਪਿੱਛੇ ਲਾਲ ਕਿਲਾ ਬਣਿਆ ਹੈ। ਪਿਛਲੇ ਭਾਗ ਤੇ ਸਵੱਛ ਭਾਰਤ ਅਭਿਆਨ ਦਾ ਵੀ ਲੋਗੋ ਹੈ। ਇਹਨਾਂ ਦਾ ਰੰਗ ਕਾਲੇ ਕਾਰਬਨ ਵਰਗਾ ਹੈ। ਪਹਿਲਾਂ ਦੇ ਨੋਟਾਂ ਤੋਂ ਇਹ ਸਾਇਜ਼ ਵਿੱਚ ਛੋਟੇ ਹਨ।
ਖਬਰ ਹੈ ਕਿ ਨੋਟਾਂ ਦਾ ਵੱਧ ਤੋਂ ਵੱਧ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ।
ਤਾਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਪਰ ਇੱਕ ਦਿਨ ਵਿੱਚ ਸਿਰਫ 4 ਹਜ਼ਾਰ ਰੁਪਏ ਹੀ ਬਦਲਵਾਏ ਜਾ ਸਕਦੇ ਹਨ।
1000 ਰੁਪਏ ਦਾ ਪੁਰਾਣਾ ਨੋਟ ਹੁਣ ਸਿਰਫ ਇੱਕ ਕਾਗਜ਼ ਦਾ ਟੁਕੜਾ ਹੈ।
ਇੱਕ ਵਾਰ ਫਿਰ ਤੋਂ ਚੰਗੀ ਤਰ੍ਹਾਂ ਵੇਖਲੋ ਇਹਨਾਂ ਨਵੇਂ ਨੋਟਾਂ ਨੂੰ।
ਨਾਲ ਪਛਾਣ ਕਾਰਡ ਵੀ ਹੋਣਾ ਜ਼ਰੂਰੀ ਹੈ।
ਏਟੀਐਮ ਚੋਂ ਫਿਲਹਾਲ 2000 ਰੁਪਏ ਹੀ ਨਿਕਲ ਸਕਦੇ ਹਨ ਇੱਕ ਸਮੇਂ ਵਿੱਚ।
ਅੱਜ ਤੋਂ ਬੈਨਕ ਅਤੇ ਡਾਕ ਘਰਾਂ ਵਿੱਚ 500 ਅਤੇ 2000 ਰੁਪਏ ਦੇ ਨਵੇਂ ਨੋਟ ਦਿੱਤੇ ਜਾ ਰਹੇ ਹਨ। ਇਹ ਨੋਟ ਕਿਵੇਂ ਦੇ ਹਨ, ਆਓ ਜਾਣਿਏ !
ਹਾਲਾਂਕਿ ਬੈਨਕ ਵਿੱਚ ਜਮਾਂ ਜਿੰਨੇ ਮਰਜ਼ੀ ਰੁਪਏ ਕਰਾਏ ਜਾ ਸਕਦੇ ਹਨ।