✕
  • ਹੋਮ

ਵਿਆਹ ਦੀਆਂ ਖ਼ਬਰਾਂ ਦਰਮਿਆਨ ਸੋਨਮ ਦਾ ਨਵਾਂ ਫ਼ੋਟੋਸ਼ੂਟ

ਏਬੀਪੀ ਸਾਂਝਾ   |  20 Apr 2018 07:07 PM (IST)
ਵਿਆਹ ਦੀਆਂ ਖ਼ਬਰਾਂ ਦਰਮਿਆਨ ਸੋਨਮ ਦਾ ਨਵਾਂ ਫ਼ੋਟੋਸ਼ੂਟ
1

2

3

4

5

ਇਨ੍ਹੀਂ ਦਿਨੀਂ ਸੋਨਮ ਦੇ ਵਿਆਹ ਦੇ ਕਾਫੀ ਚਰਚੇ ਹਨ। ਉਹ 6-7 ਮਈ ਨੂੰ ਵਿਆਹ ਕਰਵਾ ਸਕਦੀ ਹੈ। ਵੇਖੋ ਸੋਨਮ ਦੀਆਂ ਕੁਝ ਹੋਰ ਤਸਵੀਰਾਂ।

6

ਫੈਸ਼ਨ ਕੂਈਨ ਨੇ ਇਹ ਫ਼ੋਟੋਸ਼ੂਟ ਵਾਚ ਇੰਡੀਆ ਲਈ ਕਰਵਾਇਆ ਹੈ। ਇਸ ਤਸਵੀਰ ਵਿੱਚ ਉਨ੍ਹਾਂ ਦੇ ਗੁੱਟ 'ਤੇ ਬੰਨ੍ਹੀ ਘੜੀ ਨੂੰ ਤੁਸੀਂ ਬਾਖ਼ੂਬੀ ਦੇਖ ਸਕਦੇ ਹੋ।

7

ਸੋਨਮ ਕਪੂਰ ਦੀਆਂ ਬੇਹੱਦ ਖ਼ੂਬਸੂਰਤ ਤਸਵੀਰਾਂ ਉਸੇ ਫ਼ੋਟੋਸ਼ੂਟ ਦੀਆਂ ਹਨ।

8

ਹਾਲ ਹੀ ਵਿੱਚ ਸੋਨਮ ਕਪੂਰ ਨੇ ਇੱਕ ਇਸ਼ਤਿਹਾਰ ਲਈ ਫ਼ੋਟੋਸ਼ੂਟ ਕਰਵਾਇਆ ਹੈ।

9

ਬਾਲੀਵੁੱਡ ਦੀ ਮਸ਼ਹੂਰ ਫੈਸ਼ਨ ਕੁਈਨ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਤੇ ਅਦਾਕਾਰ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਦੇਖੀਆਂ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਵਿਆਹ ਦੀਆਂ ਖ਼ਬਰਾਂ ਦਰਮਿਆਨ ਸੋਨਮ ਦਾ ਨਵਾਂ ਫ਼ੋਟੋਸ਼ੂਟ
About us | Advertisement| Privacy policy
© Copyright@2026.ABP Network Private Limited. All rights reserved.