✕
  • ਹੋਮ

ਅਮਰੀਕਾ ਦੇ ਐਰੇ 'ਚ ਉਸਾਰਿਆ ਨਵਾਂ ਗੁਰੂ ਘਰ (ਤਸਵੀਰਾਂ)

ਏਬੀਪੀ ਸਾਂਝਾ   |  27 Nov 2016 11:52 AM (IST)
1

ਫ਼ਿਲਹਾਲ ਸੰਗਤ ਇੱਥੇ ਹਰ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੋਂ ਹਾਜ਼ਰ ਹੁੰਦੀ ਹੈ। ਸੰਗਤ ਇਕੱਤਰ ਹੋ ਕੇ ਗੁਰਬਾਣੀ ਸੁਣਦੀ ਤੇ ਲੰਗਰ ਵੀ ਤਿਆਰ ਕਰਦੀ, ਵਰਤਾਉਂਦੀ ਤੇ ਛਕਦੀ ਹੈ।

2

ਸਿੱਖ ਸੰਗਤ ਕੀਰਤਨ ਸੁਣਦੀ ਹੋਈ।

3

ਹੁਣ ਇੱਥੇ ਸਿਰਫ਼ ਸਿੱਖ ਨਹੀਂ ਬਲਕਿ ਭਾਰਤ ਤੋਂ ਇਸ ਸ਼ਹਿਰ 'ਚ ਆ ਕੇ ਵਸਿਆ ਹਰ ਧਰਮ ਦਾ ਵਿਅਕਤੀ ਨਤਮਸਤਕ ਹੁੰਦਾ ਹੈ।

4

ਐਰੇ ਦਾ ਇਹ ਪਹਿਲਾ ਤੇ ਨਵਾਂ ਗੁਰਦੁਆਰਾ ਵੈਸਟ ਸੈਵਨਥ ਸਟਰੀਟ ਦੀ ਇੱਕ ਇਮਾਰਤ 'ਚ ਬਣਾਇਆ ਗਿਆ ਹੈ।

5

ਹਾਲ ਵਿੱਚ ਹੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਸੀ।

6

ਅਮਰੀਕਾ ਦੇ ਐਰੇ 'ਚ ਉਸਾਰਿਆ ਨਵਾਂ ਗੁਰੂ ਘਰ

  • ਹੋਮ
  • Photos
  • ਖ਼ਬਰਾਂ
  • ਅਮਰੀਕਾ ਦੇ ਐਰੇ 'ਚ ਉਸਾਰਿਆ ਨਵਾਂ ਗੁਰੂ ਘਰ (ਤਸਵੀਰਾਂ)
About us | Advertisement| Privacy policy
© Copyright@2026.ABP Network Private Limited. All rights reserved.