✕
  • ਹੋਮ

Swift ਦਾ ਨਵਾਂ ਅਵਤਾਰ

ਏਬੀਪੀ ਸਾਂਝਾ   |  17 Feb 2017 12:19 PM (IST)
1

ਕਾਰ ਦੀ ਕੀਮਤ 8 ਲੱਖ ਰੁਪਏ ਦੇ ਆਸ ਪਾਸ ਹੋ ਸਕਦੀ ਹੈ।

2

ਸੁਰੱਖਿਆ ਦੇ ਲਈ ਕਾਰ ਵਿੱਚ 7 ਏਅਰ ਬੈਗ ਹੋਣਗੇ।

3

ਇਹ 134bhp ਪਾਵਰ ਦੇ ਨਾਲ ਕਾਰ ਵਿੱਚ 160nm ਟਾਰਕ ਜਨਰੇਟ ਕਰੇਗਾ।

4

ਨਵੀਂ ਸਵਿਫ਼ਟ ਕਾਰ ਵਿੱਚ 4 ਸਿਲੰਡਰ VVT ਇੰਜਨ ਹੋਵੇਗਾ ਜੋ ਪੈਟਰੋਲ ਵਾਲਾ ਹੋਵੇਗਾ।

5

ਇਸ ਕਾਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਦੋ ਦਰਵਾਜ਼ੇ ਹੋਣਗੇ।

6

ਮਾਰੂਤੀ ਸਾਜ਼ੂਕੀ ਸਵਿਫ਼ਟ ਕਾਰ ਦਾ ਨਵਾਂ ਮਾਡਲ ਲਾਂਚ ਕਰਨ ਜਾ ਰਿਹਾ ਹੈ। ਲਾਂਚ ਤੋਂ ਪਹਿਲਾਂ ਇਸ ਕਾਰ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।

  • ਹੋਮ
  • Photos
  • ਖ਼ਬਰਾਂ
  • Swift ਦਾ ਨਵਾਂ ਅਵਤਾਰ
About us | Advertisement| Privacy policy
© Copyright@2026.ABP Network Private Limited. All rights reserved.