ਨੋਟ ਬੰਦੀ ਦੇ 24ਵੇਂ ਦਿਨ ਕੀ ਕੁਝ ਬਦਲਿਆ
ਏਬੀਪੀ ਸਾਂਝਾ | 02 Dec 2016 12:17 PM (IST)

1
ਹਵਾਈ ਟਿਕਟ ਦੇ ਲਈ ਤੁਸੀਂ ਪੰਜ ਸੋ ਰੁਪਏ ਦੇ ਨੋਟ ਦਾ ਇਸਤੇਮਾਲ ਤੁਸੀਂ ਅੱਜ ਅੱਧੀ ਰਾਤ ਤੱਕ ਕਰ ਸਕਦੇ ਹੋ।
2
ਪੁਰਾਣੇ ਨੋਟ ਹੁਣ ਬੈਂਕਾਂ ਵਿੱਚ ਹੀ ਬਦਲੇ ਜਾ ਸਕਦੇ ਹਨ।
3
4
ਨੋਟ ਬੰਦੀ ਦਾ ਅੱਜ 24ਵਾਂ ਦਿਨ ਹੈ। ਅੱਜ ਤੋਂ ਬਹੁਤ ਕੁਝ ਬਦਲ ਰਿਹਾ ਹੈ। ਪੰਜ ਸੋ ਰੁਪਏ ਦੇ ਪੁਰਾਣੇ ਨੋਟਾਂ ਦਾ ਇਸਤੇਮਾਲ ਹੁਣ ਸੀਮਿਤ ਹੋ ਗਿਆ ਹੈ। ਨੈਂਸਨਲ ਹਾਈਵੇਅ ਦੇ ਟੋਲ ਪਲਾਜਾ ਉਤੇ ਅੱਜ ਅੱਧੀ ਰਾਤ ਤੋਂ ਬਾਅਦ ਟੋਲ ਲੱਗਣਾ ਸ਼ੁਰੂ ਹੋ ਜਾਵੇਗਾ।
5
ਦਵਾਈਆਂ ਦੀਆਂ ਦੁਕਾਨਾਂ,ਸਰਕਾਰੀ ਹਸਪਤਾਲਾਂ ਉਤੇ ਪੁਰਾਣੇ ਨੋਟ 15 ਦਸੰਬਰ ਤੱਕ ਚੱਲਦੇ ਰਹਿਣਗੇ।
6
ਡੇਅਰੀ, ਰੇਲਵੇ ਟਿਕਟ ਕਾਊਂਟਰ, ਰੋਡਵੇਜ ਬੱਸਾਂ ਸਹਿਕਾਰੀ ਸਟੋਰ, ਮਿਲਕ ਬੂਥ, ਐਲ ਪੀ ਜੀ ਗੈਸ ਸਿਲੰਡਰ ਅਤੇ ਸਮਸ਼ਾਨ ਘਾਟ ਉਤੇ ਪੰਜ ਸੋ ਦੇ ਪੁਰਾਣੇ ਨੋਟ 15 ਦਸੰਬਰ ਤੱਕ ਚੱਲ ਸਕਦੇ ਹਨ।
7
ਅੱਜ ਪੈਟਰੋਲ ਪੰਪ ਉਤੇ ਪੰਜ ਸੋ ਦੇ ਪੁਰਾਣੇ ਨੋਟਾਂ ਦੇ ਇਸਤੇਮਾਲ ਦਾ ਅੰਤਿਮ ਦਿਨ ਹੈ।