✕
  • ਹੋਮ

ਚੀਨੀਆਂ ਵੱਲੋਂ ਨਵੇਂ ਸਾਲ ਦਾ ਸਵਾਗਤ

ਏਬੀਪੀ ਸਾਂਝਾ   |  29 Jan 2017 12:43 PM (IST)
1

ਹਾਂਗਕਾਂਗ ਵਿੱਚ ਹਜ਼ਾਰਾਂ ਲੋਕਾਂ ਨੇ ਡ੍ਰੈਗਨ ਡਾਂਸ ਕੀਤਾ।

2

. ਬਰਾਜ਼ੀਲ ਦੇ ਸਾਓ ਪਾਊਲੋ ਤੋਂ ਨਵੇਂ ਸਾਲ ਦੇ ਜਸ਼ਨ ਦੀ ਤਸਵੀਰ

3

ਨਿਊਯਾਰਕ ਦੇ ਚਾਈਨਾ ਟਾਊਨ ਵਿੱਚ ਆਤਿਸ਼ਬਾਜ਼ੀ ਸਮਾਰੋਹ ਦੌਰਾਨ ਕੰਨਾਂ 'ਤੇ ਹੱਥ ਰੱਖੇ ਹੋਏ ਇੱਕ ਪੁਲਿਸ ਕਰਮਚਾਰੀ

4

ਨਿਊਯਾਰਕ ਦੇ ਚਾਈਨਾ ਟਾਊਨ ਵਿੱਚ ਲੂਨਰ ਨਵੇਂ ਸਾਲ ਦੇ ਜਸ਼ਨ

5

ਹਾਂਗਕਾਂਗ ਵਿੱਚ ਸੈਲਫੀ ਲੈਂਦੇ ਚੀਨੀ ਭਾਈਚਾਰੇ ਦੇ ਲੋਕ

6

ਇਸ ਸਾਲ ਦਾ ਪ੍ਰਤੀਕ ਜਾਨਵਰ ਰੂਸਟਰ ਯਾਨਿ ਮੁਰਗੇ ਨੂੰ ਚੁਣਿਆ ਗਿਆ ਹੈ ਅਤੇ ਸਾਲ 2018 ਵਿੱਚ ਇਹ ਜਾਨਵਰ ਕੁੱਤਾ ਹੋਵੇਗਾ।

7

ਚੀਨੀ ਲੋਕ ਹਰ ਸਾਲ ਲੂਨਰ ਨਵੇਂ ਸਾਲ ਦੇ ਜਸ਼ਨਾਂ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ ਇਸ ਮੌਕੇ ਸਾਰਾ ਚੀਨ ਛੁੱਟੀ ਤੇ ਹੁੰਦਾ ਹੈ ਅਤੇ ਚੀਨੀ ਲੋਕ ਹਰ ਸਾਲ ਕਿਸੇ ਨਾ ਕਿਸੇ ਜਾਨਵਰ ਨੂੰ ਆਪਣਾ ਪ੍ਰਤੀਕ ਮੰਨ ਕੇ ਇਸ ਦਿਵਸ ਦੀਆਂ ਖ਼ੁਸ਼ੀਆਂ ਮਨਾਉਂਦੇ ਹਨ।

  • ਹੋਮ
  • Photos
  • ਖ਼ਬਰਾਂ
  • ਚੀਨੀਆਂ ਵੱਲੋਂ ਨਵੇਂ ਸਾਲ ਦਾ ਸਵਾਗਤ
About us | Advertisement| Privacy policy
© Copyright@2026.ABP Network Private Limited. All rights reserved.