ਹਨੀਮੂਨ ਨਹੀਂ ਸਿੱਖਿਆ ਮੁਹਿੰਮ ਲਈ ਅਮਰੀਕਾ ਪੁੱਜੀ ਨੇਹਾ ਧੂਪੀਆ
ਏਬੀਪੀ ਸਾਂਝਾ | 14 May 2018 06:31 PM (IST)

1
ਨੇਹਾ ਨੇ ਸਿੱਖ ਧਰਮ ਦੇ ਰੀਤੀ ਰਿਵਾਜ਼ਾਂ ਅਨੁਸਾਰ ਨਵੀਂ ਦਿੱਲੀ ’ਚ ਅੰਗਦ ਨਾਲ ਵਿਆਹ ਕਰਾਇਆ। (ਤਸਵੀਰਾਂ: ਇੰਸਟਾਗਰਾਮ)
2
ਨੇਹਾ ਐਮਡੀਵੀ ਰੋਡੀਜ਼ ’ਚ ਵੀ ਨਜ਼ਰ ਆਈ ਸੀ।
3
ਨੇਹਾ ਆਪਣੀ ਟੀਮ ਤੇ ਪਤੀ ਨਾਲ ਯੂਐਸ ਵਿੱਚ ਪੜ੍ਹਾਈ ਦੇ ਮਾਮਲੇ ਵਿੱਚ ਆਈ ਹੈ। ਉਹ 4 ਤੋਂ 5 ਦਿਨ ਉੱਥੇ ਰੁਕੇਗੀ।
4
ਨੇਹਾ ਨੇ ਆਪਣੇ ਪਤੀ ਅੰਗਦ ਨਾਲ ਵੀ ਪੋਜ਼ ਦਿੱਤਾ।
5
ਐਜੂਕੇਸ਼ਨ ਕੰਪੇਨ ਦੇ ਚੱਲਦਿਆਂ ਨੇਹਾ ਆਪਣੇ ਪਤੀ ਅੰਗਦ ਨਾਲ ਯੂਐਸ ਗਈ ਹੈ। ਉੱਥੇ ਹੋਸਟਨ ਤੋਂ ਨੇਹਾ ਨੇ ਇਹ ਤਸਵੀਰਾਂ ਪੋਸਟ ਕੀਤੀਆਂ ਹਨ।
6
ਉਸ ਨੇ ਇੰਸਟਾਗਰਾਮ ਪੋਸਟ ’ਤੇ ਲਿਖਿਆ ਕਿ ਉਹ ਆਪਣੇ ਹਨੀਮੂਨ ਲਈ ਨਹੀਂ ਬਲਕਿ ਸਮਾਜਿਕ ਕੰਮ ਲਈ ਉੱਥੇ ਗਈ ਹੈ।
7
ਨੇਹਾ ਧੂਪੀਆ ਨੇ ਡਿਜ਼ਾਈਨਰ ਗਾਊਨ ਵਿੱਚ ਯੂਐਸ ਵਿੱਚ ਆਪਣਾ ਚੂੜਾ ਚਮਕਾਇਆ।
8
ਵਿਆਹ ਦੇ ਅਗਲੇ ਹੀ ਦਿਨ ਇਹ ਜੋੜਾ ਯੂਐਸ ਵਿੱਚ ਵਿਦਿਅਕ ਮੁਹਿੰਮ ਲਈ ਰਵਾਨਾ ਹੋ ਗਿਆ ਸੀ।
9
ਇਸ ਖ਼ਬਰ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਵਿਆਹ ਦੀ ਫੋਟੋ ਪੋਸਟ ਕਰ ਕੇ ਦਿੱਤੀ।
10
ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ 10 ਮਈ ਨੂੰ ਅਚਾਨਕ ਵਿਆਹ ਕਰਾਇਆ।