ਪਟਨੇ ਦੀ ਧਰਤੀ 'ਤੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ
ਏਬੀਪੀ ਸਾਂਝਾ | 23 Dec 2016 07:20 PM (IST)
1
2
ਜ਼ਿਲ੍ਹਾ ਅਧਿਕਾਰੀਆਂ ਮੁਤਾਬਕ ਇਨ੍ਹਾਂ ਟੈਂਟਾਂ ਵਾਲੇ ਸ਼ਹਿਰਾਂ ਵਿੱਚ 60 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਠਹਿਰਾਇਆ ਜਾਵੇਗਾ।
3
ਤਿੰਨ ਟੈਂਟਾਂ ਵਾਲੇ ਸ਼ਹਿਰਾਂ ਦਾ 60 ਫੀਸਦੀ ਤੋਂ ਵੱਧ ਹਿੱਸਾ ਸੰਗਤ ਨੇ ਪਹਿਲਾਂ ਹੀ ਬੁੱਕ ਕਰ ਲਿਆ ਹੈ ਅਤੇ ਰਹਿੰਦੇ ਟੈਂਟ ਵੀ ਅਗਲੇ ਹਫਤੇ ਤੱਕ ਬੁੱਕ ਹੋ ਜਾਣਗੇ।
4
ਗਾਂਧੀ ਮੈਦਾਨ ਵਿੱਚ 62 ਏਕੜ ਵਿੱਚ, ਕੰਗਣ ਘਾਟ ਵਿੱਚ 12 ਏਕੜ ਅਤੇ ਮਲਾਈਚੱਕ ਬਾਈਪਾਸ 'ਤੇ 65 ਏਕੜ ਵਿੱਚ ਟੈਂਟਾਂ ਵਾਲੇ ਸ਼ਹਿਰ ਵਸਾਏ ਗਏ ਹਨ।
5
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਇਨਾਂ ਤਿਆਰੀਆਂ ਦਾ ਜਾਇਜ਼ਾ ਲਿਆ। ਵਿਸ਼ੇਸ਼ ਟੈਂਟਾਂ ਵਾਲੇ ਪਿੰਡਾਂ ਦੀ ਹਰ ਸਹੂਲਤ ਦਾ ਨਿਰੀਖਣ ਕਰਦੇ ਹੋਏ ਮੁੱਖ ਮੰਤਰੀ ਨਿਤੀਸ਼ ਕੁਮਾਰ। ਟੈਂਟਾਂ ਵਾਲੇ ਕਮਰਿਆਂ ਵਿੱਚ ਸੰਗਤ ਲਈ ਹਰ ਸਹੂਲਤ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।
6
ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਪਟਨਾ ਸਾਹਿਬ ਵਿਖੇ ਸੰਗਤ ਲਈ ਵਿਸ਼ੇਸ਼ ਟੈਂਟਾਂ ਵਾਲੇ ਤਿੰਨ ਹੋਰ ਸ਼ਹਿਰ ਵਸਾਏ ਗਏ ਹਨ।
= 6">