ਟੈਂਪੋ ਟ੍ਰੈਵਲਰ ਖੱਡ 'ਚ ਡਿੱਗੀ, ਪੰਜ ਮੌਤਾਂ
ਏਬੀਪੀ ਸਾਂਝਾ | 11 Dec 2017 01:45 PM (IST)
1
2
ਇਹ ਦੁਰਘਟਨਾ ਨੈਸ਼ਨਲ ਹਾਈਵੇਅ (ਐਨਐਚ) 21 'ਤੇ ਹੋਈ ਹੈ।
3
ਪੁਲਿਸ ਮੌਕੇ 'ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਸੁੰਦਰਨਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
4
ਹਾਦਸੇ ਦੇ ਸ਼ਿਕਾਰ ਵਿਅਕਤੀ ਪੰਜਾਬ ਦੇ ਦੱਸੇ ਜਾ ਰਹੇ ਹਨ।
5
ਮੰਡੀ: ਮਨਾਲੀ ਤੋਂ ਚੰਡੀਗੜ੍ਹ ਆ ਰਹੀ ਟੈਂਪੋ ਟ੍ਰੈਵਲਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਪੰਜ ਵਿਅਕਤੀਆਂ ਦੀ ਮੌਤ ਤੇ ਕਰੀਬ 10 ਜਾਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
6
7
8
9
= 9">