ਬਠਿੰਡਾ ਦੀ ਡਾਂਸਰ ਜੋਤੀ ਦਾ ਵਹਿਸ਼ੀ ਤਰੀਕੇ ਨਾਲ ਕਤਲ
ਏਬੀਪੀ ਸਾਂਝਾ | 04 Jan 2018 11:09 AM (IST)

1
ਅੱਜ ਸ਼ਾਮ ਜੋਤੀ ਦੀ ਲਾਸ਼ ਬਠਿੰਡਾ ਪਹੁੰਚੇਗੀ।
2
3
ਦੋਨਾਂ ਦੀ ਮੁਲਾਕਾਤ ਮੁੰਬਈ ਦੇ ਇੱਕ ਡਾਂਸ ਬਾਰ ਵਿੱਚ ਹੋਈ ਸੀ।
4
5
ਜਿਸਨੇ ਸੂਰਤ ਦੇ ਪਿੰਡ ਟਿੰਬਾ ਵਿਖੇ ਇੱਕ ਫਾਰਮ ਹਾਊਸ ਵਿੱਚ ਉਸਦੀ ਵਹਿਸ਼ੀ ਤਰੀਕੇ ਨਾਲ ਕਤਲ ਕੀਤਾ ਹੈ।
6
ਇਹ ਹੱਤਿਆ ਦੇ ਸਬੰਧ ਵਿੱਚ ਪੁਲਿਸ ਨੇ ਉਸਦੇ ਪ੍ਰੇਮੀ ਪ੍ਰੀਤੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ।
7
ਬਠਿੰਡਾ: ਨੌਜਵਾਨ ਡਾਂਸਰ ਜੋਤੀ ਦਾ ਗੁਜਰਾਤ ਦੇ ਸੂਰਤ ਵਿੱਚ ਗਲਾ ਕੱਟ ਕੇ ਕਤਲ ਹੋਇਆ ਹੈ।