✕
  • ਹੋਮ

ਲੁਧਿਆਣਾ 'ਚ ਪਾਰਥ ਹੋਟਲ 'ਚ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਏਬੀਪੀ ਸਾਂਝਾ   |  06 Jan 2018 10:26 AM (IST)
1

2

3

ਜੇਕਰ ਫਾਇਰ ਕਰਮੀਂ ਸਮੇਂ ਨਾ ਪਹੁੰਚਦੇ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

4

ਹੋਟਲ ਵਿੱਚ ਲੱਗਿਆ ਫਾਇਰ ਸਿਸਟਮ ਪੂਰੀ ਤਰ੍ਹਾਂ ਫ਼ੇਲ੍ਹ ਰਿਹਾ।

5

ਜਦੋਂ ਇਹ ਅੱਗ ਲੱਗੀ ਉਸ ਸਮੇਂ ਹੋਟਲ ਵਿੱਚ ਸੌ ਦੇ ਕਰੀਬ ਕਸਟਮਰ ਮੌਜੂਦ ਸਨ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਨੂੰ ਕਾਬੂ ਪਾ ਲਿਆ।

6

ਅੱਗ ਲੱਗਣ ਨਾਲ ਚਾਰੇ ਪਾਸੇ ਅਫ਼ਰਾ ਤਫ਼ਰੀ ਦਾ ਮਾਹੌਲ ਬਣ ਗਿਆ। ਹਾਦਸੇ ਨਾਲ ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ।

7

ਲੁਧਿਆਣਾ: ਮਾਡਲ ਟਾਊਨ ਇਲਾਕੇ ਵਿੱਚ ਬੀਤੀ ਰਾਤ ਹੋਟਲ ਪਾਰਥ ਦੇ ਪੰਜਵੇਂ ਫਿਲੌਰ ਦੇ ਹੋਰਡਿੰਗ ਵਿਚ ਅਚਾਨਕ ਅੱਗ ਲੱਗ ਗਈ।

  • ਹੋਮ
  • Photos
  • ਖ਼ਬਰਾਂ
  • ਲੁਧਿਆਣਾ 'ਚ ਪਾਰਥ ਹੋਟਲ 'ਚ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ
About us | Advertisement| Privacy policy
© Copyright@2026.ABP Network Private Limited. All rights reserved.