✕
  • ਹੋਮ

ਅੱਠ ਘੰਟੇ ਤੋਂ ਘੱਟ ਸੌਣ ਵਾਲੇ ਖ਼ਬਰਦਾਰ!

ਏਬੀਪੀ ਸਾਂਝਾ   |  09 Jan 2018 03:58 PM (IST)
ਅੱਠ ਘੰਟੇ ਤੋਂ ਘੱਟ ਸੌਣ ਵਾਲੇ ਖ਼ਬਰਦਾਰ!
1

ਖੋਜਕਰਤਾ ਮੇਰੀਡਿਥ ਕੋਲਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਕਾਰਾਤਮਕ ਵਿਚਾਰੇ ਨਾਲ ਜੂਝਣ ਵਾਲੇ ਲੋਕਾਂ ਵਿੱਚ ਡਿਪ੍ਰੈਸ਼ਰ ਤੇ ਚਿੰਤਾ ਵਰਗੇ ਵੱਖ-ਵੱਖ ਪ੍ਰਕਾਰ ਦੇ ਮਾਨਸਿਕ ਵਿਕਾਰ ਹੋਣ ਦਾ ਖਤਰਾ ਵਧ ਸਕਦਾ ਹੈ।

2

ਅਮਰੀਕਾ ਦੀ ਬਕਿੰਗਮ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਲੋਕਾਂ ਦੇ ਸੌਣ ਦੀ ਮਿਆਦ ਤੇ ਹਲਕੀ ਤੋਂ ਲੈ ਕੇ ਡੂੰਘੀ ਨੀਂਦ ਦੌਰਾਨ ਆਉਣ ਵਾਲੇ ਨਕਾਰਾਤਮਕ ਵਿਚਾਰਾਂ ਦਾ ਮੁੱਲਾਂਕਣ ਕੀਤਾ ਹੈ।

3

ਉਨ੍ਹਾਂ ਨੇ ਪਾਇਆ ਕਿ ਲਗਾਤਾਰ ਨੀਂਦ ਦੀ ਗੜਬੜ ਦਾ ਸਬੰਧ ਨਕਾਰਾਤਮਕ ਖਿਆਲਾਂ ਦੇ ਆਉਣ ਨਾਲ ਹੋ ਸਕਦਾ ਹੈ।

4

ਅਮਰੀਕਾ: ਰਾਤ ਨੂੰ ਅੱਠ ਘੰਟੇ ਤੋਂ ਘੱਟ ਸਮਾਂ ਸੌਣ ਵਾਲੇ ਲੋਕਾਂ ਨੂੰ ਡਿਪ੍ਰੈਸ਼ਨ ਦਾ ਖਤਰਾ ਹੋ ਸਕਦਾ ਹੈ। ਘੱਟ ਸਮਾਂ ਸੌਣ ਵਾਲੇ ਲੋਕਾਂ ਨੂੰ ਨਵੇਂ ਅਧਿਐਨ ਵਿੱਚ ਸੁਚੇਤ ਕੀਤਾ ਗਿਆ ਹੈ।

5

ਉਨ੍ਹਾਂ ਨੇ ਸੌਣ ਵੇਲੇ ਉਮੀਦਵਾਰਾਂ ਦੀਆਂ ਭਾਵਨਾਵਾਂ ਪ੍ਰਤੀਕਿਰਿਆਵਾਂ ਤੇ ਅੱਖਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ।

6

ਖੋਜਕਰਤਾਵਾਂ ਨੇ ਇਹ ਸਿੱਟਾ ਕਈ ਉਮੀਦਵਾਰਾਂ ‘ਤੇ ਕੀਤੇ ਅਧਿਐਨ ਦੇ ਆਧਾਰ ‘ਤੇ ਕੱਢਿਆ ਹੈ।

  • ਹੋਮ
  • Photos
  • ਖ਼ਬਰਾਂ
  • ਅੱਠ ਘੰਟੇ ਤੋਂ ਘੱਟ ਸੌਣ ਵਾਲੇ ਖ਼ਬਰਦਾਰ!
About us | Advertisement| Privacy policy
© Copyright@2026.ABP Network Private Limited. All rights reserved.