✕
  • ਹੋਮ

ਇਸ ਨੌਜਵਾਨ ਲੜਕੀ ਦੀ ਕਲਾ ਦਾ ਸੋਸ਼ਲ ਮੀਡੀਆ ਹੋ ਰਿਹਾ ਦਿਵਾਨਾ..

ਏਬੀਪੀ ਸਾਂਝਾ   |  12 Jan 2018 04:32 PM (IST)
ਇਸ ਨੌਜਵਾਨ ਲੜਕੀ ਦੀ ਕਲਾ ਦਾ ਸੋਸ਼ਲ ਮੀਡੀਆ ਹੋ ਰਿਹਾ ਦਿਵਾਨਾ..
1

2

3

ਹਾਲ ਹੀ 'ਚ ਹਾਈ ਸਕੂਲ ਪਾਸ ਕਰਨ ਵਾਲੀ ਦਿਮਿਤਰਾ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਉਸ ਬਾਰੇ ਕੀ ਸੋਚਦੇ ਹਨ, ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਰੱਬ 'ਚ ਵਿਸ਼ਵਾਸ ਰੱਖਦੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਉਹ ਆਪਣੀ ਪਛਾਣ ਬਣਾ ਸਕੀ।

4

ਅੱਗੇ ਸਕਰੋਲ ਕਰ ਵੇਖੋ ਦਿਮਿਤਰਾ ਦੀਆਂ ਕੁਝ ਹੋਰ ਖਾਸ ਪੇਟਿੰਗਜ਼...

5

ਦਿਮਿਤਰਾ ਨੇ ਆਪਣੇ ਸੁਫਨਿਆਂ ਨੂੰ ਪੇਟਿੰਗ 'ਚ ਉਤਾਰਨਾ ਸ਼ੁਰੂ ਕਰ ਦਿੱਤਾ।

6

ਦਿਮਿਤਰਾ ਦੇ ਮਾਤਾ-ਪਿਤਾ ਦੋਵੇਂ ਹੀ ਆਰਟਿਸਟ ਹਨ। ਦਿਮਿਤਰਾ ਮੁਤਾਬਕ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਬਹੁਤ ਸੋਝੀ ਦਿੱਤੀ ਤਾਂ ਕਿ ਉਹ ਬਤੌਰ ਆਰਟਿਸਟ ਆਪਣੀ ਪਛਾਣ ਬਣਾ ਸਕੇ।

7

ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਨੂੰ ਮਹਿਜ਼ ਇੱਕ ਨੋਜਵਾਨ ਲੜਕੀ ਨੇ ਬਣਾਇਆ ਹੈ। ਦਿਮਿਤਰਾ ਮਿਲਨ ਦੀ ਇਹ ਪੇਂਟਿੰਗਜ਼ ਸੋਸ਼ਲ ਮੀਡੀਆ 'ਤੇ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

8

ਦਿਮਿਤਰਾ ਨੇ ਮਹਿਜ਼ ਚਾਰ ਸਾਲ ਪਹਿਲਾਂ ਹੀ ਪੇਂਟਿੰਗ ਕਰਨਾ ਸ਼ੁਰੂ ਕੀਤਾ ਸੀ। ਇੰਨੇ ਘੱਟ ਸਮੇਂ 'ਚ ਹੀ ਉਹ ਇੰਨੀ ਬਾਰੀਕੀ ਨਾਲ ਪੇਂਟਿੰਗ ਕਰਦੀ ਹੈ ਕਿ ਹਰ ਕੋਈ ਦਿਮਿਤਰਾ ਦਾ ਮੁਰੀਦ ਹੋ ਰਿਹਾ ਹੈ।

9

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ 'ਚ ਇਸ ਪੇਂਟਿੰਗ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਸੀਨੀਅਰ ਆਰਟਿਸਟ ਨੇ ਬਣਾਈ ਹੈ।

  • ਹੋਮ
  • Photos
  • ਖ਼ਬਰਾਂ
  • ਇਸ ਨੌਜਵਾਨ ਲੜਕੀ ਦੀ ਕਲਾ ਦਾ ਸੋਸ਼ਲ ਮੀਡੀਆ ਹੋ ਰਿਹਾ ਦਿਵਾਨਾ..
About us | Advertisement| Privacy policy
© Copyright@2026.ABP Network Private Limited. All rights reserved.