ਸਕੂਲ ਬੱਸ ਟਰੱਕ 'ਚ ਵੱਜੀ, ਟੀਚਰ ਦੀ ਮੌਤ, ਤਿੰਨ ਬੱਚੇ ਜ਼ਖ਼ਮੀ
ਏਬੀਪੀ ਸਾਂਝਾ | 16 Jan 2018 11:10 AM (IST)
1
ਜਾਣਕਾਰੀ ਮੁਤਾਬਕ ਪੀਆਰਟੀ ਦੀ ਬੱਸ ਹੈ ਜਿਹੜੀ ਸੰਗਰੂਰ ਤੋਂ ਬੱਚਿਆਂ ਨੂੰ ਸਾਇੰਸ ਸਿਟੀ ਜਲੰਧਰ ਲੈ ਕੇ ਜਾ ਰਹੀ ਸੀ।
2
ਬੱਸ ਵਿੱਚ 50 ਤੋਂ ਜ਼ਿਆਦਾ ਬੱਚੇ ਸਨ।
3
4
5
6
7
ਜਲੰਧਰ-ਜਲੰਧਰ-ਲੁਧਿਆਣਾ ਹਾਈਵੇ ਉੱਤੇ ਗੁਰਾਇਆ ਦੇ ਕੋਲ ਬੱਚਿਆਂ ਨੂੰ ਸਾਇੰਸ ਸਿਟੀ ਲੈ ਜਾ ਰਹੀ ਬੱਸ ਖੜ੍ਹੇ ਟਰੱਕ ਨਾਲ ਟਕਰਾ ਗਈ।
8
ਡਰਾਈਂਗ ਟੀਚਰ ਗੁਰਸ਼ਰਨ ਸਿੰਘ ਦੀ ਮੌਤ ਹੋ ਗਈ। ਤਿੰਨ ਬੱਚੇ ਜ਼ਖ਼ਮੀ ਹਨ।
9
= 9">