ਜਸਟਿਨ ਟਰੂਡੋ ਦੇ ਸੁਆਗਤ ਵਿੱਚ ਗੁਰੂ ਨਗਰੀ ਵਿੱਚ ਚੱਲ ਰਹੀਆਂ ਤਿਆਰੀਆਂ
ਏਬੀਪੀ ਸਾਂਝਾ | 21 Feb 2018 11:22 AM (IST)

1
ਸੁਆਗਤ ਵਿੱਚ ਥਾਂ-ਥਾਂ ਉੱਤੇ ਬੋਰਡ ਲੱਗੇ ਹੋਏ ਹਨ।
2
3
4
5
6
ਇਹ ਤਸਵੀਰਾਂ ਉਨ੍ਹਾਂ ਦੇ ਆਉਣ ਦੀਆਂ ਤਿਆਰੀਆਂ ਨੂੰ ਬਿਆਨ ਕਰ ਰਹੀਆ ਹਨ।
7
8
9
ਅੰਮਿ੍ਤਸਰ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦਾ ਪਰਿਵਾਰ ਤਕਰੀਬਨ ਤਿੰਨ ਘੰਟੇ ਦੇ ਕਰੀਬ ਗੁਰੂ ਨਗਰੀ ‘ਚ ਰਹੇਗਾ।