ਨੇਹਾ ਸ਼ਰਮਾ ਦਾ ਫਨ ਟਾਈਮ ਇੰਨ ਸਵਿਟਜ਼ਰਲੈਂਡ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 29 Aug 2018 04:30 PM (IST)

1
2
3
4
5
6
ਟੀਵੀ ਤੋਂ ਬਾਅਦ ਨੇਹਾ ਨੇ ਵੈੱਬ ਸੀਰੀਜ਼ ‘ਚ ਵੀ ਵਧੇਰੇ ਬੋਲਡ ਅੰਦਾਜ਼ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਸੀਰੀਜ਼ ‘ਚ ਨੇਹਾ ਕਿਸਿੰਗ ਸੀਨਜ਼ ਕਰਕੇ ਕਾਫੀ ਸੁਰਖੀਆਂ ‘ਚ ਆਈ ਸੀ।
7
8
9
10
11
12
ਨੇਹਾ ਨੇ ਇੱਕ ਟੀਵੀ ਸੀਰੀਅਲ ਨਾਲ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਨੇਹਾ ਜ਼ੀ ਟੀਵੀ ਦੇ ‘ਜਮਾਈ ਰਾਜਾ’ ਨਾਲ ਲਾਈਮਲਾਈਟ ‘ਚ ਆਈ।
13
ਜੀ ਹਾਂ, ਇੱਥੇ ਨੇਹਾ ਆਪਣੇ ਮਸਤ ਅੰਦਾਜ਼ ਨਾਲ ਫੈਨਸ ਦਾ ਦਿਲ ਲੁਭਾ ਰਹੀ ਹੈ। ਨੇਹਾ ਦੇ ਇਸ ਅੰਦਾਜ਼ ਨੂੰ ਸੋਸ਼ਲ ਮੀਡੀਆ ‘ਤੇ ਕੁਝ ਹੀ ਘੰਟਿਆਂ ‘ਚ ਲੱਖਾਂ ਵਿਊਜ਼ ਮਿਲ ਚੁੱਕੇ ਹਨ।
14
15
16
ਟੀਵੀ ਐਕਟਰਸ ਨੇਹਾ ਸ਼ਰਮਾ ਆਪਣੇ ਗਲੈਮਰਸ ਤੇ ਬੋਲਡ ਅੰਦਾਜ਼ ਕਾਰਨ ਕਾਫੀ ਫੇਮਸ ਹੈ। ਹੁਣ ਨੇਹਾ ਸਵਿਟਜ਼ਰਲੈਂਡ ‘ਚ ਛੱਟੀਆਂ ਦਾ ਮਜ਼ਾ ਲੈ ਰਹੀ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।