ਪ੍ਰਿਅੰਕਾ ਤੋਂ ਬਿਨਾ ਨਿੱਕ ਦੀ ਵਿਦੇਸ਼ ਵਾਪਸੀ
ਏਬੀਪੀ ਸਾਂਝਾ | 20 Aug 2018 04:07 PM (IST)

1
ਨਿੱਕ ਨੇ ਹਾਲ ਹੀ ‘ਚ ਪੀਸੀ ਦੇ ਨਾਲ ਪੂਰੇ ਰੀਤੀ ਰਿਵਾਜ਼ਾਂ ਨਾਲ ਮੰਗਣੀ ਕੀਤੀ ਹੈ। ਇਸ ਖਾਸ ਮੌਕੇ ਨਿੱਕ ਨਾਲ ਉਸ ਦੇ ਮਾਂ-ਪਿਓ ਰਿਵਾਇਤੀ ਲੁੱਕ ‘ਚ ਨਜ਼ਰ ਆਏ।
2
ਨਿੱਕ-ਪ੍ਰਿਅੰਕਾ ਦੋਨੋਂ ਕਾਫੀ ਟਾਈਮ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸੀ। ਨਿੱਕ ਪ੍ਰਿਅੰਕਾ ਤੋਂ ਬਿਨਾ ਹੀ ਯੂਐਸ ਰਵਾਨਾ ਹੋ ਗਏ ਹਨ।
3
ਨਿੱਕ ਨੂੰ ਪੂਰੀ ਫੈਮਿਲੀ ਨਾਲ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ ਸੀ। ਨਿੱਕ ਇੱਥੇ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਬਲੈਕ ਹੁੱਡ ਵਾਲੀ ਟੀ-ਸ਼ਰਟ ਨਾਲ ਬਲੈਕ ਟ੍ਰਾਊਜ਼ਰ ਤੇ ਵਾਈਟ ਸਨੀਕਰਸ ‘ਚ ਨਜ਼ਰ ਆਏ।
4
ਇੰਟਰਨੈਸ਼ਨਲ ਸਟਾਰ ਨਿੱਕ ਜੋਨਸ ਤੇ ਬਾਲੀਵੁੱਡ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੀ ਹਾਲ ਹੀ ‘ਚ ਰੋਕੇ ਦੀ ਰਸਮ ਹੋ ਗਈ ਹੈ। ਇਸ ਤੋਂ ਬਾਅਦ ਨਿੱਕ ਦੀ ਆਪਣੀ ਫੈਮਿਲੀ ਨਾਲ ਵਾਪਸੀ ਹੋ ਗਈ ਹੈ।
5
6
ਪ੍ਰਿਅੰਕਾ ਤੇ ਨਿੱਕ ਦਾ ਦੇਸੀ ਲੁੱਕ ਫੈਨਸ ਨੂੰ ਕਾਫੀ ਪਸੰਦ ਆਇਆ। ਦੋਨਾਂ ਨੂੰ ਮੰਗਣੀ ਦੀ ਵਧਾਈ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਨੇ ਵੀ ਦਿੱਤੀ ਹੈ।
7
8
9
10