ਮੰਗੇਤਰ ਪ੍ਰਿਅੰਕਾ ਦੇ ਹਾਣ ਦਾ ਦਿੱਸਣ ਲਈ ਨਿਕ ਜੋਨਾਸ ਨੇ ਰੱਖੀਆਂ ਮੁੱਛਾਂ
ਏਬੀਪੀ ਸਾਂਝਾ | 16 Sep 2018 01:21 PM (IST)

1
ਨਿਕ ਨੂੰ ਬਰਥ ਡੇਅ ਵਿਸ਼ ਕਰਨ ਲਈ ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ ਸਟੇਟਸ ਵੀ ਪਾਇਆ ਹੈ।
2
ਤਸਵੀਰਾਂ: ਇੰਸਟਾਗ੍ਰਾਮ
3
ਨਿਕ ਦੇ ਪ੍ਰਿਅੰਕਾ ਦੇ ਜਨਮ ਦਿਨ ਨੂੰ ਹਰ ਪੱਖੋਂ ਖਾਸ ਬਣਾਇਆ ਸੀ।
4
ਨਿਕ ਆਪਣਾ ਜਨਮ ਦਿਨ ਦੇਸੀ ਗਰਲ ਨਾਲ ਮਨਾ ਰਹੇ ਹਨ।
5
ਨਿਕ ਦਾ ਅੱਜ 26ਵਾਂ ਜਨਮ ਦਿਨ ਹੈ ਤੇ ਪ੍ਰਿਅੰਕਾ 36 ਸਾਲ ਦੀ ਹੈ।
6
ਇਹ ਪਤਾ ਨਹੀਂ ਲੱਗਾ ਕਿ ਨਿਕ ਦਾ ਇਹ ਨਵਾਂ ਲੁਕ ਕਿਸੇ ਪ੍ਰੋਜੈਕਟ ਲਈ ਹੈ ਜਾਂ ਦੇਸੀ ਗਰਲ ਲਈ।
7
ਇਸ ਨਵੇਂ ਲੁਕ 'ਚ ਨਿਕ ਕਾਫੀ ਮਚਿਓਰ ਲੱਗ ਰਹੇ ਹਨ।
8
ਨਿਕ ਪਹਿਲਾਂ ਕਲੀਨ ਸ਼ੇਵ ਨਜ਼ਰ ਆਉਂਦੇ ਸਨ ਪਰ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀਆਂ ਮੁੱਛਾਂ ਰੱਖੀਆਂ ਹੋਈਆਂ ਹਨ।
9
ਇਨ੍ਹਾਂ ਤਸਵੀਰਾਂ 'ਚ ਨਿਕ ਦਾ ਨਵਾਂ ਲੁਕ ਦੇਖਣ ਨੂੰ ਮਿਲ ਰਿਹਾ ਹੈ।
10
ਸੋਸ਼ਲ ਮੀਡੀਆ 'ਤੇ ਨਿਕ ਤੇ ਪ੍ਰਿਅੰਕਾ ਦੀਆਂ ਕੁਝ ਤਾਜ਼ਾ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
11
ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਮੰਗੇਤਰ ਤੇ ਅਮਰੀਕੀ ਗਾਇਕ ਨਿਕ ਜੋਨਾਸ ਅੱਜ ਯਾਨੀ 16 ਸਤੰਬਰ ਨੂੰ ਆਪਣਾ 26ਵਾਂ ਜਨਮ ਦਿਨ ਮਨਾ ਰਹੇ ਹਨ। ਨਿਕ ਤੇ ਪ੍ਰਿਅੰਕਾ ਅਕਸਰ ਹੀ ਆਪਣੇ ਰਿਸ਼ਤੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ।