ਮੰਗੇਤਰ ਪ੍ਰਿਅੰਕਾ ਨੂੰ ਮਿਲਣ ਫਿਰ ਭਾਰਤ ਪਹੁੰਚਿਆ ਨਿੱਕ
ਏਬੀਪੀ ਸਾਂਝਾ | 29 Sep 2018 05:34 PM (IST)

1
ਤਸਵੀਰਾਂ: ਮਾਨਵ ਮੰਗਲਾਨੀ
2
ਮੰਗਣੀ ਤੋਂ ਪਹਿਲਾਂ ਨਿੱਕ ਤੇ ਪ੍ਰਿਯੰਕਾ ਨੇ ਆਪਣਾ ਰਿਸ਼ਤਾ ਦੁਨੀਆਂ ਤੋਂ ਬਚਾ ਕੇ ਰੱਖਿਆ ਸੀ।
3
ਪ੍ਰਿਯੰਕਾ ਤੇ ਨਿੱਕ ਨੇ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਵਾਇਤੀ ਤਰੀਕੇ ਨਾਲ ਮੰਗਣੀ ਕਰਾ ਲਈ ਸੀ।
4
ਪ੍ਰਿਯੰਕਾ ਇਨੀਂ ਦਿਨੀਂ 'ਦ ਸਕਾਇ ਇਜ਼ ਪਿੰਕ' ਦੀ ਸ਼ੂਟਿੰਗ ਕਰ ਰਹੀ ਹੈ।
5
ਇਸ ਤੋਂ ਬਾਅਦ ਪ੍ਰਿਯੰਕਾ ਸਿੱਧਾ ਮੁੰਬਈ ਪਰਤ ਆਈ ਤੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ 'ਚ ਰੁੱਝ ਗਈ।
6
ਪ੍ਰਿਯੰਕਾ ਤੇ ਨਿੱਕ ਹਾਲ ਹੀ 'ਚ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਤੇ ਆਨੰਦ ਪਿਰਾਮਿਲ ਦੇ ਮੰਗਣੇ 'ਚ ਸ਼ਾਮਲ ਹੋਣ ਇਟਲੀ ਪਹੁੰਚੇ ਸਨ।
7
ਨਿੱਕ ਨੇ ਹੈਟ ਨਾਲ ਸ਼ਾਨਦਾਰ ਐਂਟਰੀ ਲਈ।
8
ਇਸ ਦੌਰਾਨ ਨਿੱਕ ਜੋਨਾਸ ਨੇ ਕਾਲੇ ਰੰਗ ਦੀ ਜੈਕੇਟ ਨਾਲ ਸਫੇਦ ਟੀ-ਸ਼ਰਟ ਪਹਿਨੀ ਸੀ।
9
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਮੰਗੇਤਰ ਤੇ ਅਮਰੀਕੀ ਗਾਇਕ ਨਿੱਕ ਜੋਨਾਸ ਇੱਕ ਵਾਰ ਫਿਰ ਭਾਰਤ ਆਏ ਹਨ। ਅੱਜ ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਵੇਖਿਆ ਗਿਆ। ਮੰਗਣੀ ਤੋਂ ਬਾਅਦ ਨਿਕ ਦਾ ਭਾਰਤ ਪਹਿਲਾ ਦੌਰਾ ਹੈ।