✕
  • ਹੋਮ

ਅੰਮ੍ਰਿਤਸਰ ਦੀ ਨਿੱਕੀ ਨੂੰ ਅਮਰੀਕਾ 'ਚ ਵੱਡੀ ਜ਼ਿੰਮੇਵਾਰੀ ਦੀ ਸੰਭਾਵਨਾ

ਏਬੀਪੀ ਸਾਂਝਾ   |  17 Nov 2016 01:57 PM (IST)
1

ਅਮਰੀਕੀ ਮੀਡੀਆ ਅਨੁਸਾਰ ਨਿੱਕੀ ਦਾ ਨਾਮ ਸੈਕਟਰੀ ਆਫ਼ ਸਟੇਟ ਦੇ ਰੂਪ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ ਪਰ ਉਨ੍ਹਾਂ ਨੂੰ ਭਾਰਤੀ ਮੂਲ ਦੇ ਇੱਕ ਹੋਰ ਉਮੀਦਵਾਰ ਰੂਡੀ ਗੁਲਿਆਨੀ ਤੋਂ ਵੀ ਸਖ਼ਤ ਟੱਕਰ ਮਿਲ ਰਹੀ ਹੈ।

2

ਮਿਲੀ ਜਾਣਕਾਰੀ ਅਨੁਸਾਰ ਟਰੰਪ ਛੇਤੀ ਹੀ ਪਾਰਟੀ ਦੇ ਕੁੱਝ ਆਗੂਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਹ ਮੁਲਾਕਾਤ ਉਨ੍ਹਾਂ ਆਗੂਆਂ ਨਾਲ ਹੋਵੇਗੀ ਜਿਨ੍ਹਾਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਣਾ ਹੈ।

3

ਨਿੱਕੀ ਦੇ ਨਾਲ ਨਾਲ ਭਾਰਤੀ ਮੂਲ ਦੇ ਬੌਬੀ ਜਿੰਦਲ ਦਾ ਨਾਮ ਵੀ ਟਰੰਪ ਦੀ ਕੈਬਨਿਟ ਵਿੱਚ ਅੱਗੇ ਚੱਲ ਰਿਹਾ ਹੈ।

4

ਸਾਊਥ ਕੈਰੋਲੀਨਾ ਦੀ ਗਵਰਨਰ ਨਿੱਕੀ ਹੇਲੀ ਅਮਰੀਕਾ ਦੀ ਪਹਿਲੀ ਇੰਡੋ-ਅਮਰੀਕਨ ਵਿਦੇਸ਼ ਮੰਤਰੀ ਬਣ ਸਕਦੀ ਹੈ। ਅੰਮ੍ਰਿਤਸਰ ਨਾਲ ਸਬੰਧਿਤ ਟਰੰਪ ਕੈਬਨਿਟ ਵਿੱਚ 44 ਸਾਲ ਦੀ ਨਿੱਕੀ ਨੂੰ ਇਹ ਅਹੁਦਾ ਮਿਲਣ ਦੀ ਸੰਭਾਵਨਾ ਹੈ।

5

ਇਸ ਸਮੇਂ ਉਹ ਅਮਰੀਕਾ ਦੇ ਸਾਊਥ ਕੋਰਲੀਨਾ ਦੀ ਗਵਰਨਰ ਹੈ।

6

ਨਿੱਕੀ ਦਾ ਸਬੰਧ ਪੰਜਾਬ ਦੇ ਅੰਮ੍ਰਿਤਸਰ ਨਾਲ ਹੈ।

  • ਹੋਮ
  • Photos
  • ਖ਼ਬਰਾਂ
  • ਅੰਮ੍ਰਿਤਸਰ ਦੀ ਨਿੱਕੀ ਨੂੰ ਅਮਰੀਕਾ 'ਚ ਵੱਡੀ ਜ਼ਿੰਮੇਵਾਰੀ ਦੀ ਸੰਭਾਵਨਾ
About us | Advertisement| Privacy policy
© Copyright@2026.ABP Network Private Limited. All rights reserved.