ਦੁਨੀਆ ਦੇ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਦੇ ਕਰੋ ਦਰਸ਼ਨ
ਏਬੀਪੀ ਸਾਂਝਾ | 17 Dec 2016 07:47 PM (IST)

1
ਬੁਲੰਦਪੁਰੀ ਡੇਰੇ ਵੱਲੋਂ ਡੇਰਾਵਾਦ ਨੂੰ ਨਕਾਰ ਕੇ ਪੰਥ ਵਿੱਚ ਸ਼ਾਮਿਲ ਹੋਣ ਦੀ ਦੁਨੀਆ ਭਰ ਦੇ ਸਿੱਖਾਂ ਨੇ ਸ਼ਲਾਘਾ ਕੀਤੀ ਹੈ।
2
ਇਸ ਖੰਡਾ ਦੀ ਚੌੜਾਈ 13 ਇੰਚ ਹੈ ਅਤੇ ਇਸਦਾ ਨਿਰਮਾਣ ਚੀਨ ਵਿੱਚ ਹੋਇਆ ਹੈ।
3
। ਬੁਲੰਦਪੁਰੀ ਵਿਖੇ ਝੁਲਾਏ ਗਏ 255 ਫੁੱਟ ਉੱਚੇ ਨਿਸ਼ਾਨ ਸਾਹਿਬ ਦਾ ਬਿਨਾਂ ਖੰਡੇ ਤੋਂ ਭਾਰ 21021 ਕਿਲੋ ਹੈ।
4
5
ਇਸ ਦਿਨ ਬੁਲੰਦਪੁਰੀਆਂ ਦੇ ਨਾਨਕਸਰੀ ਡੇਰੇ ਨੂੰ ਗੁਰਦੁਆਰਾ ਨਵਾਂ ਨਾਨਕਸਰ ਠਾਠ, ਬੁਲੰਦਪੁਰੀ ਦਾਂ ਨਾਮ ਦਿੱਤਾ ਗਿਆ ਅਤੇ ਇਸ ਡੇਰੇ ਦੀਆਂ ਦੁਨੀਆਂ ਭਰ ਦੀਆਂ ਸ਼ਾਖਾਵਾਂ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ।
6
ਪੰਜਾਬ ਦੇ ਨਕੋਦਰ ਜ਼ਿਲੇ ਦੇ ਪਿੰਡ ਬੁਲੰਦਪੁਰੀ 'ਚ ਦੁਨੀਆ ਦਾ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਝੁਲਾਇਆ ਗਿਆ ਹੈ।
7
24 ਫਰਵਰੀ 2016 ਨੂੰ ਬੁਲੰਦਪੁਰੀ ਡੇਰਾ ਪ੍ਰਬੰਧਕ ਡੇਰਾਵਾਦ ਨੂੰ ਨਕਾਰ ਕੇ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਗਏ।