ਨਿਸਾਨ ਨੇ ਵੀ ਬਾਜ਼ਾਰ 'ਚ ਉਤਾਰੀ ਇਲੈਕਟ੍ਰਾਨਿਕ ਕਾਰ
ਏਬੀਪੀ ਸਾਂਝਾ | 28 Aug 2018 01:00 PM (IST)
1
ਚੀਨੀ ਸਰਕਾਰ ਚਾਹੁੰਦੀ ਹੈ ਕਿ 2020 ਤਕ ਇਲੈਕਟ੍ਰਾਨਿਕ ਤੇ ਗੈਸੋਲੀਨ ਕਾਰਾਂ ਦੀ ਵਿਕਰੀ ਵਧਾ ਕੇ 20 ਲੱਖ ਹੋ ਜਾਏ ਜੋ ਕਿ 2017 ਵਿੱਚ 70 ਹਜ਼ਾਰ ਰਹੀ ਸੀ।
2
ਚੀਨੀ ਸਰਕਾਰ ਨੇ ਇਲੈਟ੍ਰਾਨਿਕ ਕਾਰ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਰ ਇੰਡਸਟਰੀ ਵਿੱਚ ਇਸ ਤਰ੍ਹਾਂ ਦਾ ਬਦਲਾਅ ਸਲਾਹੁਣਯੋਗ ਹੈ। ਇਸ ਨਾਲ ਲੋਕਾਂ ਨੂੰ ਪ੍ਰਦੂਸ਼ਣ ਦੇ ਧੂੰਏਂ ਤੋਂ ਨਿਜਾਤ ਮਿਲੇਗੀ।
3
ਖ਼ਬਰਾਂ ਦੀ ਮੰਨੀਏ ਤੇ ਇਸੇ ਸਾਲ ਜਨਰਲ ਮੋਟਰਜ਼ 'ਤੇ ਵੋਕਸਵੈਗਨ ਵੀ ਇਲਾਟ੍ਰਾਨਿਕ ਸੇਡਾਨ ਲਿਆਉਣ ਲਈ ਤਿਆਰ ਹਨ। ਨਿਸਾਨ ਨੇ ਆਪਣੀ ਪਹਿਲੀ ਇਲੈਟ੍ਰਾਨਿਕ ਕਾਰ ਦੀ ਕੀਮਤ 18 ਲੱਖ ਰੁਪਏ ਰੱਖੀ ਹੈ।
4
ਚੀਨੀ ਕੰਪਨੀ ਨਿਸਾਨ ਨੇ ਆਪਣੀ ਪਹਿਲੀ ਇਲੈਕਟ੍ਰਾਨਿਕ ਸੇਡਾਨ ਕਾਰ ਬਾਜ਼ਾਰ ਵਿੱਚ ਉਤਾਰੀ ਹੈ। ਇਹ ਕਾਰ ਦੁਨੀਆ ਭਰ ਦੇ ਖਰੀਦਾਰਾਂ ਨੂੰ ਧਿਆਨ ਵਿੱਚ ਰੱਖਦੇ ਬਣਾਈ ਗਈ ਹੈ। ਇਸ ਦੀ ਡਿਜ਼ਾਈਨਿੰਗ ਵੀ ਬਿਲਕੁਲ ਵੱਖਰੀ ਬਣਾਈ ਗਈ ਹੈ।