✕
  • ਹੋਮ

ਨਿਸਾਨ ਨੇ ਉਤਾਰੀ ਇਹ ਨਵੀਂ SUV ਜੋ ਦੇਵੇਗੀ ਕ੍ਰੇਟਾ ਨੂੰ ਦੇਵੇਗੀ ਸਖ਼ਤ ਟੱਕਰ

ਏਬੀਪੀ ਸਾਂਝਾ   |  19 Oct 2018 03:21 PM (IST)
1

ਕਾਰ ਵਿੱਚ ਯੂ-ਸ਼ੇਪ ਸਲਾਟ ਫਰੰਟ ਗਰਿੱਲ, ਸਲਿੱਮ ਹੈੱਡਲੈਂਪ, ਵੱਡਾ ਏਅਰ ਡੈਮ, ਮਸਕੂਲਰ ਫਰੰਟ ਤੇ ਰੀਅਰ ਬੰਪਰ, ਖੜ੍ਹਵੇਂ ਸਟਾਈਲ ਵਿੱਚ ਐਲਈਡੀ ਫੌਗ ਲੈਂਪ, ਸੁੰਦਰ ਵ੍ਹੀਲ ਆਰਕ, ਬਲੈਕ ਏ ਤੇ ਸੀ ਪਿੱਲਰ ਦਿੱਤੇ ਗਏ ਹਨ।

2

ਇਸ ਵਿੱਚ ਸੁਰੱਖਿਆ ਲਈ ਏਅਰਬੈਗ਼ਸ, ਏਬੀਐਸ, ਈਬੀਡੀ, ਈਐਸਪੀ ਵਰਗੇ ਕਈ ਲਾਹੇਵੰਦ ਫ਼ੀਚਰਜ਼ ਸ਼ਾਮਲ ਹਨ।

3

ਕੰਪਨੀ ਮੁਤਾਬਕ ਇਹ ਕਾਰ ਗ੍ਰਾਫਿਕਸ (ਗ੍ਰੇਵਿਟੀ-ਫਿਲਿਕਈਨੇਰਜੀ ਐਬਸੌਰਪਸ਼ਨ) ਦੇ ਮੱਦੇਨਜ਼ਰ ਡਿਜ਼ਾਈਨ ਤੇ ਤਿਆਰ ਕੀਤੀ ਗਆ ਹੈ।

4

ਇਹ ਕਾਰ ਹੁੰਡਈ ਕ੍ਰੇਟਾ ਨੂੰ ਸਖ਼ਤ ਟੱਕਰ ਦੇ ਸਕਦੀ ਹੈ।

5

ਭਾਰਤੀ ਬਾਜ਼ਾਰ ਨੂੰ ਵੇਖਦੇ ਹੋਏ ਇਸ ਦੀ ਕੀਮਤ 10 ਤੋਂ 14 ਲੱਖ ਰੁਪਏ ਰੱਖੀ ਹੈ।

6

ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਵੀਰਵਾਰ ਨੂੰ ਭਾਰਤੀ ਬਾਜ਼ਾਰ ਦੀਆਂ ਲੋੜਾਂ ਸਮਝਦੇ ਹੋਏ ਆਪਣੀ ਨਵੀਂ ਐਸਯੂਵੀ 'ਕਿੱਕਸ' ਲੌਂਚ ਕਰ ਦਿੱਤੀ ਹੈ।

  • ਹੋਮ
  • Photos
  • ਤਕਨਾਲੌਜੀ
  • ਨਿਸਾਨ ਨੇ ਉਤਾਰੀ ਇਹ ਨਵੀਂ SUV ਜੋ ਦੇਵੇਗੀ ਕ੍ਰੇਟਾ ਨੂੰ ਦੇਵੇਗੀ ਸਖ਼ਤ ਟੱਕਰ
About us | Advertisement| Privacy policy
© Copyright@2025.ABP Network Private Limited. All rights reserved.