✕
  • ਹੋਮ

ਬਿਹਾਰ ਸਰਕਾਰ ਦਾ ਸੋਸ਼ਲ ਮੀਡੀਆ 'ਤੇ ਇੰਝ ਉੱਡਿਆ ਮਜ਼ਾਕ

ਏਬੀਪੀ ਸਾਂਝਾ   |  27 Jul 2017 03:39 PM (IST)
1

2

ਬਿਹਾਰ ਦੇ ਮੁੱਖ ਮੰਤਰੀ ਨੇ ਬੁੱਧਵਾਰ ਸ਼ਾਮ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਮਗਰੋਂ ਵੀਰਵਾਰ ਸਵੇਰੇ ਮੁੜ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

3

ਹੁਣ ਬਿਹਾਰ ਵਿੱਚ ਐਨ.ਡੀ.ਏ ਦੀ ਸਰਕਾਰ ਹੈ, ਜਿਸ ਵਿੱਚ ਭਾਜਪਾ ਦਾ ਨਿਤੀਸ਼ ਦੀ ਪਾਰਟੀ ਜਨਤਾ ਦਲ ਨਾਲ ਗਠਜੋੜ ਹੈ। ਅਜਿਹੇ ਗੰਭੀਰ ਮੁੱਦੇ ਦੇ ਵਿਚਕਾਰ ਵੀ ਸੋਸ਼ਲ ਮੀਡੀਆ ਟ੍ਰੋਲਜ਼ ਨੂੰ ਆਰਾਮ ਨਹੀਂ। ਇਸ ਦਾ ਮੌਕਾ ਪੂਰਾ ਆਨੰਦ ਮਾਣ ਰਹੇ ਹਨ।

4

ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਤੋਂ ਅਸਤੀਫਾ ਦੇ ਕੇ ਲਾਲੂ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਤੇ ਦੋ ਸਾਲ ਪੁਰਾਣਾ ਰਿਸ਼ਤਾ ਤੋੜ ਕੇ ਭਾਜਪਾ ਨਾਲ ਚਾਰ ਸਾਲ ਪੁਰਾਣਾ ਟੁੱਟਿਆ ਹੋਇਆ ਰਿਸ਼ਤਾ ਜੋੜਿਆ।

5

ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਤੋਂ ਅਸਤੀਫਾ ਦੇ ਕੇ ਲਾਲੂ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਤੇ ਦੋ ਸਾਲ ਪੁਰਾਣਾ ਰਿਸ਼ਤਾ ਤੋੜ ਕੇ ਭਾਜਪਾ ਨਾਲ ਚਾਰ ਸਾਲ ਪੁਰਾਣਾ ਟੁੱਟਿਆ ਹੋਇਆ ਰਿਸ਼ਤਾ ਜੋੜਿਆ।

  • ਹੋਮ
  • Photos
  • ਖ਼ਬਰਾਂ
  • ਬਿਹਾਰ ਸਰਕਾਰ ਦਾ ਸੋਸ਼ਲ ਮੀਡੀਆ 'ਤੇ ਇੰਝ ਉੱਡਿਆ ਮਜ਼ਾਕ
About us | Advertisement| Privacy policy
© Copyright@2026.ABP Network Private Limited. All rights reserved.