✕
  • ਹੋਮ

ਨਿਤਿਸ਼ ਕੁਮਾਰ ਦਾ ਸਿੱਖਾਂ ਨੂੰ ਵੱਡਾ ਤੋਹਫਾ, ਲੰਮੇ ਸਮੇਂ ਤੋਂ ਲਟਕਦੀ ਮੰਗ ਕੀਤੀ ਪੂਰੀ

ਏਬੀਪੀ ਸਾਂਝਾ   |  11 Jan 2019 03:59 PM (IST)
1

2

3

ਵੇਖੋ ਹੋਰ ਤਸਵੀਰਾਂ।

4

ਹੁਣ ਨਿਤਿਸ਼ ਸਰਕਾਰ ਨੇ ਇਹ ਜ਼ਮੀਨ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੀ ਹੈ।

5

ਇਹ ਜ਼ਮੀਨ ਜੰਗਲਾਤ ਮਹਿਕਮੇ ਅਧੀਨ ਸੀ ਜਿਸ ਕਰਕੇ ਇੱਥੇ ਕਿਸੇ ਵੀ ਤਰ੍ਹਾ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ ਸੀ।

6

ਇਤਿਹਾਸਕ ਅਸਥਾਨ ਹੋਣ ਕਾਰਨ ਸਿੱਖ ਸੰਗਤਾਂ ਦੀ ਇਸ ਅਸਥਾਨ ਪ੍ਰਤੀ ਕਾਫੀ ਸ਼ਰਧਾ ਸੀ।

7

ਇਸ ਅਸਥਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ।

8

ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਇਸ ਸਬੰਧੀ ਮੰਗ ਕਰ ਰਿਹਾ ਸੀ।

9

ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਗੁਰੂ ਨਾਨਕ ਸ਼ੀਤਲ ਕੁੰਡ (ਰਾਜਗੀਰ) ਨਲੰਦਾ ਦਾ ਉਦਘਾਟਨ ਕੀਤਾ।

  • ਹੋਮ
  • Photos
  • ਧਰਮ
  • ਨਿਤਿਸ਼ ਕੁਮਾਰ ਦਾ ਸਿੱਖਾਂ ਨੂੰ ਵੱਡਾ ਤੋਹਫਾ, ਲੰਮੇ ਸਮੇਂ ਤੋਂ ਲਟਕਦੀ ਮੰਗ ਕੀਤੀ ਪੂਰੀ
About us | Advertisement| Privacy policy
© Copyright@2025.ABP Network Private Limited. All rights reserved.