ਮਿਲੋ ਦੁਨੀਆ ਦੇ ਖ਼ਤਰਨਾਕ ਤਾਨਾਸ਼ਾਹ ਦੀ ਖ਼ੂਬਸੂਰਤ ਪਤਨੀ ਨੂੰ
ਏਬੀਪੀ ਸਾਂਝਾ | 07 May 2017 03:32 PM (IST)
1
ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੌਂ -ਓਨ ਦੀ ਰਹੱਸਮਈ ਦੁਨੀਆ ਤੋਂ ਭਲੀਭਾਂਤ ਜਾਣੂ ਹੈ ਉਨ੍ਹਾਂ ਦੀ ਪਤਨੀ ਰੀ ਸੋਲ ਜੂ।
2
ਕਿਮ ਦੀ ਪਤਨੀ।
3
ਸੋਲ ਪੇਸ਼ੇ ਤੋਂ ਇੱਕ ਚੀਅਰ ਲੀਡਰ ਸੀ। ਇੱਕ ਸਮਾਗਮ ਦੌਰਾਨ ਕਿਮ ਦਾ ਧਿਆਨ ਸੋਲ ਉੱਤੇ ਪਿਆ ਅਤੇ ਉਹ ਉਸ ਉੱਤੇ ਫ਼ਿਦਾ ਹੋ ਗਿਆ
4
ਸ਼ੇਲ ਇੱਕ ਚੰਗੀ ਗਾਇਕਾ ਹੈ ਅਤੇ ਉਸ ਨੂੰ ਐਕਟਿੰਗ ਦਾ ਵੀ ਸ਼ੌਕ ਹੈ।
5
ਸਾਲ 2012 ਵਿੱਚ ਅਚਾਨਕ ਕਿਮ ਦੇ ਨਾਲ ਇੱਕ ਖ਼ੂਬਸੂਰਤ ਲੜਕੀ ਸਾਹਮਣੇ ਆਈ ਅਤੇ ਕੁੱਝ ਦਿਨ ਬਾਅਦ ਐਲਾਨ ਕਰ ਦਿੱਤਾ ਗਿਆ ਕਿ ਕਿਮ ਦੀ ਪਤਨੀ ਹੈ ਅਤੇ ਉਸ ਦਾ ਨਾਮ ਸੋਲ ਜੂ ਹੈ।
6
ਅਜੇ ਤੱਕ ਇਹ ਗੱਲ ਕਿਸੇ ਨੂੰ ਨਹੀਂ ਪਤਾ ਕਿਮ ਜੌਂਗ ਦਾ ਵਿਆਹ ਕਦੋਂ ਅਤੇ ਕਿੱਥੇ ਹੋਇਆ ਸੀ।