NOKIA 3310 ਦਾ ਨਵਾਂ ਅਵਤਾਰ
ਏਬੀਪੀ ਸਾਂਝਾ | 27 Feb 2017 12:37 PM (IST)
1
3310 ਮਾਡਲ ਦੀ ਖ਼ੂਬੀ ਹੈ ਇਸ ਦੀ ਬੈਟਰੀ। ਕੰਪਨੀ ਦਾ ਦਾਅਵਾ ਹੈ ਕਿ ਇਸ ਉੱਤੇ 22 ਘੰਟੇ ਤੱਕ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਕੰਪਨੀ ਨੇ 3310 ਵਿੱਚ ਸੈਨਕ ਗੇਮ ਦੀ ਦਿੱਤੀ ਹੈ।
2
ਇਸ ਦੇ ਨਾਲ ਹੀ ਕੰਪਨੀ ਨੇ ਨੋਕੀਆ ਦੇ ਕਈ ਹੋਰ ਮਾਡਲ ਵਿੱਚ ਕੰਪਨੀ ਵੱਲੋਂ ਲਾਂਚ ਕੀਤਾ ਹੈ।
3
NOKIA ਨੇ ਆਪਣੇ ਸਭ ਤੋਂ ਜ਼ਿਆਦਾ ਵਿਕਣ ਵਾਲੇ 3310 ਮਾਡਲ ਨੂੰ ਨਵੇਂ ਫ਼ੀਚਰ ਨਾਲ ਫਿਰ ਤੋਂ ਲਾਂਚ ਕਰ ਦਿੱਤਾ ਹੈ।
4
ਇਹ ਫ਼ੋਨ ਪੁਰਾਣੇ 3310 ਤੋਂ ਕਾਫ਼ੀ ਹੱਦ ਤੱਕ ਵੱਖਰਾ ਹੈ ਪਰ ਇਸ ਦੀ ਲੁੱਕ ਵਿੱਚ ਕੰਪਨੀ ਨੇ ਜ਼ਿਆਦਾ ਬਦਲਾਅ ਨਹੀਂ ਕੀਤਾ।
5
ਪੁਰਾਣਾ 3310 ਮਾਡਲ 2000 ਸਾਲ ਵਿੱਚ ਲਾਂਚ ਹੋਇਆ ਸੀ।