✕
  • ਹੋਮ

Nokia 6 ਦੀ ਕੀਮਤ ਨੇ ਤੋੜੇ ਰਿਕਾਰਡ

ਏਬੀਪੀ ਸਾਂਝਾ   |  18 Feb 2017 11:32 AM (IST)
1

ਨੋਕੀਆ ਦੇ ਇਸ ਫ਼ੋਨ ਦੀ ਡਲਿਵਰੀ ਨੂੰ ਇੱਕ ਮਹੀਨਾ ਦਾ ਸਮਾਂ ਲੱਗੇਗਾ।

2

ਇਹ ਫ਼ੋਨ ਇੰਡੀਅਨ ਈ-ਕਾਮਰਸ ਸਾਈਟ ebay ਉੱਤੇ 32,440 ਰੁਪਏ ਵਿੱਚ ਮਿਲ ਰਿਹਾ ਸੀ ਅਤੇ ਹੁਣ ਇਸ ਦੀ ਕੀਮਤ 42,999 ਰੁਪਏ ਹੈ

3

ਇਹ ਫ਼ੋਨ ਹੁਣ ebay ਈ-ਕਾਮਰਸ ਸਾਈਟ ਉੱਤੇ ਮਿਲ ਰਿਹਾ ਹੈ ਅਤੇ ਤਿੰਨ ਦਿਨਾਂ ਵਿੱਚ ਇਸ ਦੀ ਕੀਮਤ 10 ਹਜ਼ਾਰ ਰੁਪਏ ਵੱਧ ਗਈ ਹੈ।

4

ਚੀਨ ਤੋਂ ਬਾਅਦ ਇਹ ਫ਼ੋਨ ਹੁਣ ਭਾਰਤ ਵਿੱਚ ਵੀ ਮਿਲਣਾ ਸ਼ੁਰੂ ਹੋ ਗਿਆ ਹੈ।

5

ਨੋਕੀਆ ਆਪਣੇ ਨਵੇਂ ਫੋਨਾਂ ਨੂੰ ਲੈ ਕੇ ਫਿਰ ਤੋਂ ਚਰਚਾ ਵਿੱਚ ਹੈ। ਕੰਪਨੀ ਨੇ ਨੇ ਪਹਿਲਾ ਸਮਰਾਟ ਫ਼ੋਨ Nokia 6 CES 2016 ਵਿੱਚ ਲਾਂਚ ਕੀਤਾ ਸੀ।

  • ਹੋਮ
  • Photos
  • ਖ਼ਬਰਾਂ
  • Nokia 6 ਦੀ ਕੀਮਤ ਨੇ ਤੋੜੇ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.