✕
  • ਹੋਮ

ਬਾਹੂਬਲੀ ਦੀ ਅਦਾਕਾਰਾ ਦਾ ਡਾਂਸ ਵਾਇਰਲ

ਏਬੀਪੀ ਸਾਂਝਾ   |  19 Feb 2018 05:15 PM (IST)
ਬਾਹੂਬਲੀ ਦੀ ਅਦਾਕਾਰਾ ਦਾ ਡਾਂਸ ਵਾਇਰਲ
1

2

3

4

5

6

7

8

ਇਸ ਤੋਂ ਪਹਿਲਾਂ ਨੋਰਾ ਦੀ ਬੈਲੇ ਡਾਂਸ ਕਰਦੀ ਦੀ ਵੀਡੀਓ ਵਾਇਰਲ ਹੋਈ ਸੀ। ਅੱਗੇ ਵੇਖੋ ਨੋਰਾ ਦੇ ਨ੍ਰਿਤ ਦੀਆਂ ਕੁਝ ਹੋਰ ਤਸਵੀਰਾਂ।

9

ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ, ਅੱਜ ਦੂਜੀ ਕਲਾਸ ਹੈ ਤੇ ਆਰਿਫਾ ਨੇ ਉਸ ਨੂੰ ਕਾਫੀ ਕੁਝ ਸਿਖਾ ਦਿੱਤਾ ਹੈ। ਮੈਂ ਪੋਲ 'ਤੇ ਚੜ੍ਹਨਾ ਸਿੱਖ ਗਈ ਤੇ ਹਾਲੇ ਕਾਫੀ ਕੁਝ ਸਿੱਖਣਾ ਬਾਕੀ ਹੈ। ਹੁਣ ਹੋਰ ਇੰਤਜ਼ਾਰ ਨਹੀਂ ਹੁੰਦਾ।

10

ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਆਪਣੇ ਨਵੇਂ ਪ੍ਰਯੋਗ ਨੂੰ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ। ਨੋਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਪੋਲ ਡਾਂਸ ਪੇਸ਼ ਕਰ ਰਹੀ ਹੈ।

11

ਇਹ ਗੱਲ ਤਾਂ ਸਭ ਜਾਣਦੇ ਹਨ ਕਿ ਨੋਰਾ ਇੱਕ ਬਿਹਤਰੀਨ ਬੈਲੇ ਡਾਂਸਰ ਹੈ ਪਰ ਇਸ ਦੌਰਾਨ ਉਹ ਚੰਗੀ ਪੋਲ ਡਾਂਸਰ ਬਣਨ ਲਈ ਖਾਸ ਸਿਖਲਾਈ ਲੈ ਰਹੀ ਹੈ।

12

ਨਵੀਂ ਦਿੱਲੀ: ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਬਾਹੂਬਲੀ ਵਿੱਚ ਹੀਰੋ ਪ੍ਰਭਾਸ ਨੂੰ ਆਪਣੀਆਂ ਅਦਾਵਾਂ ਨਾਲ ਵੱਸ ਵਿੱਚ ਕਰਨ ਵਾਲੀ ਅਦਾਕਾਰਾ ਨੋਰਾ ਫਤੇਹੀ ਆਪਣੇ ਬਿਹਤਰੀਨ ਨ੍ਰਿਤ ਕਰਕੇ ਮੁੜ ਤੋਂ ਚਰਚਾ ਵਿੱਚ ਹੈ।

  • ਹੋਮ
  • Photos
  • ਖ਼ਬਰਾਂ
  • ਬਾਹੂਬਲੀ ਦੀ ਅਦਾਕਾਰਾ ਦਾ ਡਾਂਸ ਵਾਇਰਲ
About us | Advertisement| Privacy policy
© Copyright@2026.ABP Network Private Limited. All rights reserved.