ਦੁਨੀਆ ਦੀ ਸਭ ਤੋਂ ਮਾੜੀ ਏਅਰ ਲਾਈਨਜ਼
ਏਬੀਪੀ ਸਾਂਝਾ | 09 Aug 2016 11:05 AM (IST)

ਨਾਰਥ ਕੋਰੀਆ ਦੀ ਏਅਰ ਲਾਈਨਜ਼ ਨੂੰ ਦੁਨੀਆ ਦੀ ਸਭ ਤੋਂ ਘਟੀਆਂ ਏਅਰ ਲਾਈਨਜ਼ ਮੰਨਿਆ ਜਾਂਦਾ ਹੈ।
1
ਨਾਰਥ ਕੋਰੀਆ ਏਅਰ ਲਾਈਨਜ਼ ਦੇ ਜਹਾਜ਼ ਸਿਰਫ਼ 14 ਦੇਸ਼ਾਂ ਲਈ ਉਡਾਣ ਭਰਦੇ ਹਨ। ਯੂ ਕੇ ਦੀ ਸਕਾਈ ਟਰੈਕਸ ਏਜੰਸੀ ਨੇ ਇਸ ਏਅਰ ਲਾਈਨਜ਼ ਨੂੰ ਪੰਜ ਵਿਚੋਂ ਸਿਰਫ਼ ਇੱਕ ਸਟਾਰ ਦਿੱਤਾ ਹੈ। ਲਿਸਟ ਵਿੱਚ 180 ਤੋਂ ਜ਼ਿਆਦਾ ਏਅਰ ਲਾਈਨਜ਼ ਨੂੰ ਸ਼ਾਮਲ ਕੀਤਾ ਗਿਆ ਸੀ।
2
ਇਸ ਏਅਰ ਲਾਈਨਜ਼ ਨੇ ਪਿਛਲੇ 23 ਸਾਲਾਂ ਵਿੱਚ ਇੱਕ ਵੀ ਨਵਾਂ ਜਹਾਜ਼ ਨਹੀਂ ਖ਼ਰੀਦਿਆ।
3
ਪਰ ਦੂਜੇ ਪਾਸੇ ਏਜੰਸੀ ਦੇ ਇਸ ਸਰਵੇ ਦੀ ਅਲਚੋਨ ਵੀ ਹੋ ਰਹੀ ਹੈ। ਨਾਰਥ ਕੋਰੀਆ ਅਨੁਸਾਰ ਸੁਰੱਖਿਆ ਦੇ ਲਿਹਾਜ਼ ਨਾਲ ਨਹੀਂ ਸਗੋਂ ਉਡਾਣ ਦੌਰਾਨ ਮਿਲਣ ਵਾਲੀ ਘਟੀਆਂ ਸਰਵਿਸ ਦੇ ਕਾਰਨ ਇਹ ਰੈਕਿੰਗ ਦਿੱਤੀ ਗਈ ਹੈ।
4
ਲਿਸਟ ਵਿੱਚ 180 ਤੋਂ ਜ਼ਿਆਦਾ ਏਅਰ ਲਾਈਨਜ਼ ਨੂੰ ਸ਼ਾਮਲ ਕੀਤਾ ਗਿਆ ਸੀ।
5
ਯੂ ਕੇ ਦੀ ਸਕਾਈ ਟਰੈਕਸ ਏਜੰਸੀ ਨੇ ਇਸ ਏਅਰ ਲਾਈਨਜ਼ ਨੂੰ ਪੰਜ ਵਿਚੋਂ ਸਿਰਫ਼ ਇੱਕ ਸਟਾਰ ਦਿੱਤਾ ਹੈ।
6
ਨਾਰਥ ਕੋਰੀਆ ਦੀ ਏਅਰ ਲਾਈਨਜ਼ ਨੂੰ ਦੁਨੀਆ ਦੀ ਸਭ ਤੋਂ ਘਟੀਆਂ ਏਅਰ ਲਾਈਨਜ਼ ਮੰਨਿਆ ਜਾਂਦਾ ਹੈ।