500 ਦਾ ਨੋਟ ਦੇਣ 'ਤੇ ਸਾਲੀਆਂ ਨੇ ਜੀਜਾ ਘੇਰਿਆ
ਏਬੀਪੀ ਸਾਂਝਾ | 13 Nov 2016 11:02 AM (IST)
1
ਸਾਲੀਆਂ ਨੇ ਜੀਜੇ ਨੂੰ ਨਵੇਂ ਨੋਟ ਦੇਣ ਲਈ ਆਖਿਆ।
2
ਘਟਨਾ ਜਲੰਧਰ ਦੀ ਹੈ। ਜਿੱਥੇ ਇੱਕ ਲਾੜੇ ਨੇ ਜਦੋਂ ਰਿਬਨ ਕਟਾਈ ਉਤੇ ਸਾਲੀ ਨੂੰ 500 ਦਾ ਨੋਟ ਦਿੱਤਾ , ਤਾਂ ਸਾਲੀਆਂ ਨੇ ਪੈਸੇ ਲੈਣ ਤੋਂ ਇਨਸਾਰ ਕਰ ਦਿੱਤਾ।
3
ਬੱਚਿਆਂ ਨੇ ਵੀ ਬਰਾਤੀਆਂ ਤੋਂ ਪੁਰਾਣੇ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ।
4
ਇਸ ਮੌਕੇ ਉਤੇ ਮੌਜੂਦ ਬੱਚਿਆਂ ਨੇ ਵੀ ਬਰਾਤੀਆਂ ਨੂੰ ਆਖਿਆ ਕਿ ਪੰਜ ਸੋ ਦਾ ਨੋਟ ਚਲਦਾ ਨਹੀਂ।
5
ਜਦੋਂ ਸਾਲੀਆਂ ਨੇ ਜੀਜੇ ਤੋਂ ਰਿਬਨ ਕਟਾਈ ਲੈਣ ਤੋਂ ਕੀਤਾ ਇਨਕਾਰ।
= 5">