✕
  • ਹੋਮ

ਸਲਮਾਨ ਤੇ SRK ਦੀ ਵੈਨਟੀ ਵੈਨ ਦਾ ਮੁਕਾਬਲਾ

ਏਬੀਪੀ ਸਾਂਝਾ   |  17 Aug 2016 11:36 AM (IST)
ਸਲਮਾਨ ਤੇ SRK ਦੀ ਵੈਨਟੀ ਵੈਨ ਦਾ ਮੁਕਾਬਲਾ

ਸਲਮਾਨ ਖ਼ਾਨ ਤੋਂ ਲੈ ਕੇ ਸ਼ਾਹਰੁਖ ਖ਼ਾਨ ਦੀਆਂ ਫਿਲਮਾਂ ਕਰੋੜਾਂ ਰੁਪਏ ਦਾ ਕਾਰੋਬਾਰ ਕਰਦੀਆਂ ਹਨ।ਸਲਮਾਨ ਖ਼ਾਨ ਦੀ ਵੈਨਟੀ ਵੈਨ ਦਾ ਦ੍ਰਿਸ਼,ਵੈਨ ਵਿੱਚ ਸਲਮਾਨ ਦੀ ਜ਼ਰੂਰਤ ਦੀ ਹਰ ਚੀਜ਼ ਹੈ।

1

ਸਾਹਰੁਖ ਖ਼ਾਨ ਦੀ ਵੈਨਟੀ ਵੈਨ ਦਾ ਦ੍ਰਿਸ਼

2

ਸਲਮਾਨ ਖ਼ਾਨ ਤੋਂ ਲੈ ਕੇ ਸ਼ਾਹਰੁਖ ਖ਼ਾਨ ਦੀਆਂ ਫਿਲਮਾਂ ਕਰੋੜਾਂ ਰੁਪਏ ਦਾ ਕਾਰੋਬਾਰ ਕਰਦੀਆਂ ਹਨ।ਸਲਮਾਨ ਖ਼ਾਨ ਦੀ ਵੈਨਟੀ ਵੈਨ ਦਾ ਦ੍ਰਿਸ਼,ਵੈਨ ਵਿੱਚ ਸਲਮਾਨ ਦੀ ਜ਼ਰੂਰਤ ਦੀ ਹਰ ਚੀਜ਼ ਹੈ।

3

ਰੀਤਿਕ ਰੋਸ਼ਨ ਦੀ ਵੈਨਟੀ ਵੈਨ ਦਾ ਦ੍ਰਿਸ਼

4

ਆਲੀਆ ਭੱਟ ਨੇ ਆਪਣੇ ਵੈਨਟੀ ਵੈਨ ਵਿੱਚ ਜ਼ਰੂਰਤ ਦੀ ਹਰ ਚੀਜ਼ ਰੱਖੀ ਹੋਈ ਹੈ।

5

ਐਕਸ਼ਨ ਹੀਰੋ ਅਕਸ਼ੇ ਕੁਮਾਰ ਦੀ ਵੈਨਟੀ ਵੈਨ। ਇਸ ਵੈਨ ਦਾ ਡਿਜ਼ਾਇਲ ਅਕਸ਼ੇ ਦੀ ਪਤਨ ਡਿੰਪਲ ਨੇ ਖ਼ੁਦ ਤਿਆਰ ਕੀਤਾ ਹੈ।

6

ਐਕਟਰ ਅਜੇ ਦੇਵਗਨ ਦੀ ਵੈਨਟੀ ਵੈਨ ਦਾ ਅਨੌਖਾ ਡਿਜ਼ਾਇਨ।

  • ਹੋਮ
  • Photos
  • ਖ਼ਬਰਾਂ
  • ਸਲਮਾਨ ਤੇ SRK ਦੀ ਵੈਨਟੀ ਵੈਨ ਦਾ ਮੁਕਾਬਲਾ
About us | Advertisement| Privacy policy
© Copyright@2026.ABP Network Private Limited. All rights reserved.