13 ਏਕੜ 'ਚ ਉਸਰਿਆ ਗੁਰੂ ਘਰ ਓਕ ਕ੍ਰੀਕ
ਏਬੀਪੀ ਸਾਂਝਾ | 30 Dec 2016 01:57 PM (IST)
1
2
3
4
ਉਸ ਨਸਲੀ ਹਮਲੇ ਦੀ ਦੁਨੀਆ ਭਰ 'ਚ ਨਿਖੇਧੀ ਹੋਈ ਸੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਸਿੱਖ ਭਾਈਚਾਰੇ ਨਾਲ ਹਮਦਰਦੀ ਜਤਾਉਂਦਿਆਂ ਸੋਗ ਵਜੋਂ ਅਮਰੀਕਾ ਦਾ ਕੌਮੀ ਝੰਡਾ ਅੱਧਾ ਝੁਕਾਏ ਜਾਣ ਦੇ ਆਦੇਸ਼ ਦਿੱਤੇ ਸਨ।
5
ਇਤਫਾਕ ਦੀ ਗੱਲ ਹੈ ਕਿ ਅਕਤੂਬਰ ਮਹੀਨੇ ਵਿੱਚ ਹੋਂਦ 'ਚ ਆਏ ਇਸ ਗੁਰੂ ਘਰ ਨਾਲ 2012 ਦੇ ਅਕਤੂਬਰ ਵਿੱਚ ਇੱਕ ਵੱਡਾ ਦੁਖਾਂਤ ਵਾਪਰਿਆ ਜਦੋਂ ਗੁਰੂ ਘਰ 'ਤੇ ਹੋਏ ਨਸਲੀ ਹਮਲੇ ਦੌਰਾਨ ਗੋਲੀਬਾਰੀ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ 1 ਸਿੱਖ ਔਰਤ ਤੇ ਸਮੇਤ 6 ਸਿੱਖ ਮਾਰੇ ਗਏ ਸਨ।
6
7
ਅਮਰੀਕਾ: ਵਿਸਕਾਨਸਿਨ ਦੇ ਓਕ ਕਰੀਕ 'ਚ ਵਸਿਆ ਗੁਰਦੁਆਰਾ 'ਸਿੱਖ ਟੈਂਪਲ ਵਿਸਕਾਨਸਿਨ' 1 ਅਕਤੂਬਰ 1997 ਵਿੱਚ ਹੋਂਦ ਚ ਆਇਆ ਸੀ।
8
13 ਏਕੜ 'ਚ ਉਸਰਿਆ ਇਹ ਗੁਰੂ ਘਰ ਓਕ ਕ੍ਰੀਕ ਏਅਰਪੋਰਟ ਦੇ ਨੇੜੇ ਬਣਿਆ ਹੋਇਆ ਹੈ।
9
ਕੁਝ ਸਿੱਖ ਪਰਿਵਾਰਾਂ ਵੱਲੋਂ ਦੇ ਸਾਂਝੇ ਉਦਮ ਨਾਲ ਇੱਕ ਕਿਰਾਏ ਦੀ ਇਮਾਰਤ ਵਿੱਚ ਸ਼ੁਰੂ ਹੋਏ ਇਸ ਗੁਰਦੁਆਰੇ ਦੀ ਇਮਾਰਤ 1999 ਵਿੱਚ ਉਸਾਰੀ ਗਈ।
= 9">