✕
  • ਹੋਮ

ਓਬਾਮਾ ਨੂੰ ਵਾਈਟ ਹਾਊਸ ਛੱਡਣ ਦਾ ਗ਼ਮ

ਏਬੀਪੀ ਸਾਂਝਾ   |  22 Jan 2017 12:39 PM (IST)
 ਓਬਾਮਾ ਨੂੰ ਵਾਈਟ ਹਾਊਸ ਛੱਡਣ ਦਾ ਗ਼ਮ
1

ਹੈਲੀਕਾਪਟਰ ਤੋਂ ਹੀ ਓਬਾਮਾ ਵਾਈਟ ਹਾਊਸ ਨੂੰ ਆਖਰੀ ਵਾਰ ਦੇਖਦੇ ਹੋਏ।

2

ਵਿਦਾਇਗੀ ਲੈਣ ਤੋਂ ਪਹਿਲਾਂ ਆਪਣੇ ਸਮਰੱਥਕਾਂ ਨੂੰ ਮਿਲਦੇ ਹੋਏ ਬਰਾਕ ਓਬਾਮਾ।

3

ਅਲਵਿਦਾ ਓਬਾਮਾ।

4

ਓਬਾਮਾ ਵਾਈਟ ਹਾਊਸ ਤੋਂ ਹੈਲੀਕਾਪਟਰ ਰਾਹੀਂ ਮਰੀਨ-1 ਤੋਂ ਵਾਸ਼ਿੰਗਟਨ ਡੀ ਸੀ ਲਈ ਰਵਾਨਾ ਹੋ ਗਏ।

5

ਇਸ ਮੌਕੇ ਉਤੇ ਓਬਾਮਾ ਦੇ ਕਈ ਸਮਰਥੱਕ ਰੌਂਦੇ ਹੋਏ ਵੀ ਦਿਖਾਈ ਦਿੱਤੇ।

6

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵਾਈਟ ਹਾਊਸ ਛੱਡਣ ਸਮੇਂ ਕਾਫੀ ਭਾਵੁਕ ਹੋ ਗਏ।

  • ਹੋਮ
  • Photos
  • ਖ਼ਬਰਾਂ
  • ਓਬਾਮਾ ਨੂੰ ਵਾਈਟ ਹਾਊਸ ਛੱਡਣ ਦਾ ਗ਼ਮ
About us | Advertisement| Privacy policy
© Copyright@2026.ABP Network Private Limited. All rights reserved.