ਸਾਬਕਾ ਰਾਸ਼ਟਰਪਤੀ ਓਬਾਮਾ ਦੀ ਮਸਤੀ
ਏਬੀਪੀ ਸਾਂਝਾ | 11 Feb 2017 01:40 PM (IST)

1
ਇਸ ਬਾਰੇ ਓਬਾਮਾ ਦੇ ਦੋਸਤ ਨੇ ਆਪਣੇ ਬਲਾਗ ਵਿੱਚ ਵੀ ਲਿਖਿਆ ਹੈ ਕਿ ਮਿੱਤਰ ਓਬਾਮਾ ਅਤੇ ਮਿਸ਼ੇਲ ਆਪਣੇ ਬੱਚਿਆਂ ਸਮੇਤ ਉਸ ਕੋਲ ਛੁੱਟੀਆਂ ਬਿਤਾ ਕੇ ਗਏ ਹਨ।
2
ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਓਬਾਮਾ ਕਾਪੀ ਭਾਵੁਕ ਵੀ ਦਿਸੇ ਸਨ।
3
ਟਰੰਪ ਨੂੰ ਸੱਤਾ ਸੌਂਪਣ ਤੋਂ ਓਬਾਮਾ ਹੁਣ ਆਪਣੇ ਸ਼ੌਕ ਪੂਰੇ ਕਰ ਰਹੇ ਹਨ। ਹਾਲ ਹੀ ਵਿੱਚ ਓਬਾਮਾ ਆਪਣੇ ਦੋਸਤ ਰਿਚਰਡ ਬ੍ਰੈਨਸਨ ਨਾਲ ਦੀਪ ਮਾਸਕਿਟੋ ਆਈਲੈਂਡ ਦੇ ਨੇਕਰ ਬੀਚ 'ਤੇ ਖ਼ੂਬ ਮਸਤੀ ਕਰਦੇ ਨਜ਼ਰ ਆਏ।
4
ਮਿਸ਼ੇਲ ਓਬਾਮਾ ਆਪਣੀ ਧੀ ਨਾਲ।
5
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਰਿਟਾਇਰ ਹੋਣ ਤੋਂ ਬਾਅਦ ਅੱਜ ਕੱਲ੍ਹ ਆਪਣੇ ਅਰਬਪਤੀ ਦੋਸਤ ਨਾਲ ਖ਼ੂਬ ਮਨੋਰੰਜਨ ਕਰ ਰਹੇ ਹਨ।