✕
  • ਹੋਮ

ਓਬਾਮਾ ਦੀ ਬੇਟੀ ਨੇ ਪੀਤੀ ਬੀੜੀ

ਏਬੀਪੀ ਸਾਂਝਾ   |  13 Aug 2016 09:57 AM (IST)
ਓਬਾਮਾ ਦੀ ਬੇਟੀ ਨੇ ਪੀਤੀ ਬੀੜੀ

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੱਡੀ ਬੇਟੀ ਮਾਲਿਆ ਦੀ ਬੀੜੀ ਪੀਂਦੇ ਦੀਆਂ ਤਸਵੀਰਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

1

ਮਾਲਿਆ ਨੇ ਸਕੂਲ ਦੀ ਪੜਾਈ ਪੂਰੀ ਕਰ ਲਈ ਅਤੇ ਹੁਣ ਉਹ ਯੂਨੀਵਰਸਿਟੀ ਦੀ ਪੜਾਈ ਕਰ ਰਹੀ ਹੈ।

2

ਰਾਸ਼ਟਰਪਤੀ ਓਬਾਮਾ ਨਾਲ ਮਾਲਿਆ।

3

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੱਡੀ ਬੇਟੀ ਮਾਲਿਆ ਦੀ ਬੀੜੀ ਪੀਂਦੇ ਦੀਆਂ ਤਸਵੀਰਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

4

ਤਸਵੀਰ ਵਾਇਲ ਹੋਣ ਤੋਂ ਬਾਅਦ ਕੁੱਝ ਲੋਕ ਮਾਲਿਆ ਦੀ ਦੇ ਪੱਖ ਵਿੱਚ ਆ ਗਏ ਹਨ ਅਤੇ ਕੁੱਝ ਵਿਰੋਧ ਵਿੱਚ

5

ਮਾਲਿਆ ਦੀ ਤਸਵੀਰਾਂ ਜੇਨਾ ਨਾਮਕ ਇੱਕ ਲੜਕੀ ਨੇ ਟਵੀਟਰ ਉੱਤੇ ਸ਼ੇਅਰ ਕੀਤੀ। ਫ਼ੋਟੋ ਥੱਲੇ ਲਿਖਿਆ ਹੋਇਆ ਸੀ ਮਾਲਿਆ ਬੀੜੀ ਪਈ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਓਬਾਮਾ ਦੀ ਬੇਟੀ ਨੇ ਪੀਤੀ ਬੀੜੀ
About us | Advertisement| Privacy policy
© Copyright@2026.ABP Network Private Limited. All rights reserved.