✕
  • ਹੋਮ

ਵਿਦਾਇਗੀ ਭਾਸ਼ਣ 'ਚ ਭਾਵੁਕ ਓਬਾਮਾ

ਏਬੀਪੀ ਸਾਂਝਾ   |  12 Jan 2017 03:27 PM (IST)
1

8 ਸਾਲਾਂ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਓਬਾਮਾ ਨੇ ਆਪਣੀ ਸ਼ਖ਼ਸੀਅਤ ਦੀ ਬਿਹਤਰੀਨ ਛਾਪ ਛੱਡੀ ਹੈ।

2

ਅਮਰੀਕਾ ਦੇ 44ਵੇਂ ਰਾਸ਼ਟਰਪਤੀ ਵਜੋਂ ਬਰਾਕ ਓਬਾਮਾ ਨੂੰ 10 ਜਨਵਰੀ ਨੂੰ ਵਾਈਟ ਹਾਊਸ ਤੋਂ ਵਿਦਾਇਗੀ ਦਿੱਤੀ ਗਈ।

3

ਓਬਾਮਾ ਅਮਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਤੋਂ ਇਲਾਵਾ ਪ੍ਰਭਾਵਸ਼ਾਲੀ ਬੁਲਾਰੇ ਅਤੇ ਸਮਾਜਿਕ ਅਤੇ ਪਰਿਵਾਰਕ ਪੱਖੋਂ ਆਪਣੀ ਮਜ਼ਬੂਤ ਛਵੀ ਬਣਾ ਗਏ ਹਨ।

4

ਵਾਈਟ ਹਾਊਸ ਵਿੱਚ ਬੱਚੇ ਨਾਲ ਖੇਡਦਾ ਹੋਇਆ ਬਰਾਕ ਓਬਾਮਾ।

5

ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ।

6

ਦੁਨੀਆ ਦੇ ਸ਼ਕਤੀਸਾਲ ਦੇਸ਼ ਦੇ ਰਾਸ਼ਟਰਪਤੀ ਦਾ ਇੱਕ ਅੰਦਾਜ਼ ਇਹ ਵੀ।

7

ਬਰਾਕ ਓਬਾਮਾ ਅਮਰੀਕਾ ਵਾਸੀਆਂ ਦੇ ਹਰਮਨ ਪਿਆਰੇ ਰਾਸ਼ਟਰਪਤੀ ਬਣ ਗਏ। ਓਬਾਮਾ ਦੀ ਸ਼ਖ਼ਸੀਅਤ ਨੂੰ ਬਿਆਨ ਕਰਦੀਆਂ ਕੁੱਝ ਤਸਵੀਰਾਂ।

  • ਹੋਮ
  • Photos
  • ਖ਼ਬਰਾਂ
  • ਵਿਦਾਇਗੀ ਭਾਸ਼ਣ 'ਚ ਭਾਵੁਕ ਓਬਾਮਾ
About us | Advertisement| Privacy policy
© Copyright@2026.ABP Network Private Limited. All rights reserved.