ਵਾਇਟ ਹਾਊਜ਼ ਵਿੱਚ ਟਰੰਪ ਨੂੰ ਮਿਲੇ ਓਬਾਮਾ
ਏਬੀਪੀ ਸਾਂਝਾ | 11 Nov 2016 12:07 PM (IST)
1
20 ਜਨਵਰੀ ਤੋਂ ਟਰੰਪ ਰਾਸ਼ਟਰਪਤੀ ਦੀ ਕੁਰਸੀ ਸਾਂਭਣਗੇ।
2
ਓਬਾਮਾ ਨੇ ਟਰੰਪ ਨੂੰ ਕਿਹਾ ਕਿ ਜੇ ਹੁਣ ਤੁਸੀਂ ਕਾਮਯਾਬ ਹੋਵੋਗੇ ਤਾਂ ਦੇਸ਼ ਵੀ ਕਾਮਯਾਬ ਹੋਏਗਾ।
3
ਵੀਰਵਾਰ ਸ਼ਾਮ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਬਰਾਕ ਓਬਾਮਾ ਨੂੰ ਵਾਇਟ ਹਾਉਜ਼ ਵਿੱਚ ਮਿਲੇ।
4
ਪਰੈਸ ਅੱਗੇ ਦੋਵੇਂ ਇੱਕ ਦੂਜੇ ਨਾਲ ਕਮਫਰਟੇਬਲ ਲੱਗੇ।
5
ਕਰੀਬ 90 ਮਿੰਟਾਂ ਤਕ ਦੋਹਾਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਦੋਹਾਂ ਨੇ ਇਸ ਗੱਲ ਤੇ ਬਾਤਚੀਤ ਕੀਤੀ ਕਿ ਕਿਵੇਂ ਪਾਵਰ ਹੁਣ ਟਰਾਂਸਫਰ ਹੋਵੇਗੀ।