ਓਬਾਮਾ ਦੀਆਂ ਧੀਆਂ ਦੇ ਵਾਈਟ ਹਾਊਸ 'ਚ 8 ਸਾਲ
ਏਬੀਪੀ ਸਾਂਝਾ | 16 Jan 2017 06:52 PM (IST)
1
2
ਦੋਵੇਂ ਭੈਣਾਂ ਨੇ ਕਈ ਸਮਾਜਿਕ ਤੇ ਜਨਤਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਬਾਮਾ ਦੀ ਛੋਟੀ ਧੀ ਸਾਸ਼ਾ ਇਸ ਵੇਲੇ 14 ਸਾਲ ਅਤੇ ਵੱਡੀ ਮਾਲੀਆ 18 ਸਾਲ ਦੀ ਹੈ।
3
ਰਾਸ਼ਟਰਪਤੀ ਬਣਨ 'ਤੇ ਪੂਰਾ ਪਰਿਵਾਰ ਸ਼ਿਕਾਗੋ ਛੱਡ ਕੇ ਵਾਸ਼ਿੰਗਟਨ ਆ ਕੇ ਰਹਿਣ ਲੱਗਾ ਅਤੇ ਦੋਵਾਂ ਦੇ ਸਕੂਲ ਵੀ ਬਦਲ ਗਏ।
4
ਜਦੋਂ ਉਬਾਮਾ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਤਾਂ ਉਨਾਂ ਦੀ ਧੀਆਂ ਮਾਲੀਆ ਤੇ ਸਾਸ਼ਾ 10 ਤੇ 8 ਸਾਲ ਦੀਆਂ ਸਨ।
5
ਦੋਵੇਂ ਭੈਣਾਂ ਇਸ ਦੌਰਾਨ ਆਪਣੇ ਰਾਸ਼ਟਰਪਤੀ ਪਿਤਾ ਤੇ ਅਮਰੀਕਾ ਦਾ ਫਸਟ ਲੇਡੀ ਆਪਣੀ ਮਾਂ ਮਿਸ਼ੇਲ ਨਾਲ ਕਈ ਦੇਸ਼ਾਂ ਵਿੱਚ ਘੁੰਮਣ ਗਈਆਂ।
6
7
8
9
10
11
ਇੱਥੇ ਇਨਾਂ ਦੇ ਪਰਿਵਾਰ ਵਿੱਚ ਪੁਰਤਗਾਲੀ ਵਾਟਰ ਡਾਗ ਵੀ ਸ਼ਾਮਿਲ ਹੋ ਗਿਆ ਅਤੇ ਪਰਿਵਾਰ ਦਾ ਖਾਸ ਹਿੱਸਾ ਬਣ ਗਿਆ।
12
13
14