ਅਲਵਿਦਾ ਹਾਕੀ ਲੈਜੰਡ ਬਲਬੀਰ ਸਿੰਘ ਸੀਨੀਅਰ
ਏਬੀਪੀ ਸਾਂਝਾ | 25 May 2020 05:46 PM (IST)
1
2
3
4
5
6
7
8
9
10
11
12
13
14
ਚੰਡੀਗੜ੍ਹ ਦੇ 36 ਸੈਕਟਰ ਸਥਿਤ ਉਨ੍ਹਾਂ ਦੇ ਘਰੋਂ ਅੰਤਿਮ ਯਾਤਰਾ ਨਿਕਲੀ। ਉਨ੍ਹਾਂ ਦਾ ਸਸਕਾਰ 25 ਸੈਕਟਰ ਵਿੱਚ ਕੀਤਾ ਗਿਆ। ਇਹ ਹਨ ਬਲਬੀਰ ਸਿੰਘ ਸੀਨੀਅਰ ਦੀ ਅੰਤਮ ਯਾਤਰੀ ਦੀਆਂ ਤਸਵੀਰਾਂ।
15
ਹਾਕੀ ਲੈਜੰਡ ਬਲਬੀਰ ਸਿੰਘ ਸੀਨੀਅਰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। 96 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਉਨ੍ਹਾਂ ਮੁਹਾਲੀ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ।