✕
  • ਹੋਮ

ਅਲਵਿਦਾ ਓਮ ਪੁਰੀ , ਬਾਲੀਵੁੱਡ ਸਿਤਾਰਿਆਂ ਦੀਆਂ ਅੱਖਾਂ ਨਮ

ਏਬੀਪੀ ਸਾਂਝਾ   |  07 Jan 2017 11:25 AM (IST)
ਅਲਵਿਦਾ ਓਮ ਪੁਰੀ , ਬਾਲੀਵੁੱਡ ਸਿਤਾਰਿਆਂ ਦੀਆਂ ਅੱਖਾਂ ਨਮ
1

ਫ਼ਿਲਮ ਐਕਟਰ ਓਮ ਪੁਰੀ ਦਾ ਅੰਤਿਮ ਸੰਸਕਾਰ ਮੁੰਬਈ ਵਿੱਚ ਕਰ ਦਿੱਤਾ ਗਿਆ।

2

ਸ਼ਬਾਨਾ ਆਜ਼ਮੀ ਆਪਣੇ ਪਤੀ ਨਾਲ।

3

ਐਕਟਰ ਰਣਦੀਪ ਹੁੱਡਾ।

4

ਓਮ ਪੁਰੀ ਦੀ ਪਤਨੀ ਨੰਦਿਤਾ ਪੁਰੀ।

5

ਅਭਿਸ਼ੇਕ ਬਚਨ

6

ਮਹਾਂ ਨਾਇਕ ਅਮਿਤਾਭ ਬਚਨ

7

ਓਮ ਪੁਰੀ ਦੀ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ।

8

ਓਮ ਪੁਰੀ ਦੇ ਬੇਟਾ ਇਸ਼ਾਨ ਨੇ ਆਪਣੇ ਪਿਤਾ ਨੂੰ ਅਗਨੀ ਦਿੱਤੀ।

9

ਐਕਟਰ ਫਰਹਾਨ ਅਖਤਰ।

10

ਐਕਟਰ ਇਰਫਾਨ ਖ਼ਾਨ ਦੀਆਂ ਨਮ ਅੱਖਾਂ।

  • ਹੋਮ
  • Photos
  • ਖ਼ਬਰਾਂ
  • ਅਲਵਿਦਾ ਓਮ ਪੁਰੀ , ਬਾਲੀਵੁੱਡ ਸਿਤਾਰਿਆਂ ਦੀਆਂ ਅੱਖਾਂ ਨਮ
About us | Advertisement| Privacy policy
© Copyright@2026.ABP Network Private Limited. All rights reserved.