ਓਮ ਸਵਾਮੀ ਦਾ ਅੱਧੀ ਰਾਤ ਨੂੰ ਕਾਰਾ, ਮੱਚਿਆ ਹੰਗਾਮਾ !
ਏਬੀਪੀ ਸਾਂਝਾ | 20 Oct 2016 05:11 PM (IST)

1
2
ਉਹ ਹਰ ਚੀਜ਼ ਲਈ ਮਾਫੀ ਮੰਗਣਾ ਚਾਹੁੰਦੇ ਹਨ।
3
ਸਵੇਰੇ ਸਵਾਮੀ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਗੌਰਵ ਤੇ ਲੋਪਾਮੁਦਰਾ ਨੂੰ ਕਿਹਾ ਕਿ ਕੱਲ੍ਹ ਬੁਖਾਰ ਵਿੱਚ ਬੁੱਧੀ ਭ੍ਰਿਸ਼ਟ ਹੋ ਗਈ ਸੀ।
4
5
ਇਸ ਗੱਲ਼ ਨੂੰ ਲੈ ਕੇ ਇਸ ਘਰ ਵਿੱਚ ਸੇਵਕਾਂ ਤੇ ਮਾਲਕਾਂ ਵਿਚਾਲੇ ਜੰਮ ਕੇ ਹੰਗਾਮਾ ਹੋਇਆ।
6
ਬਿੱਗ ਬਾਸ ਵਿੱਚ ਪਰਸੋਂ ਦੇਰ ਰਾਤ 2.30 ਵਜੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਵਾਮੀ ਜੀ ਨੇ ਰੋਟੀ ਮੰਗੀ।
7
8
9
ਇਸ ਮਗਰੋਂ ਸੇਵਕਾਂ ਨੂੰ ਉਠਾ ਕੇ ਸਵਾਮੀ ਜੀ ਲਈ ਰੋਟੀ ਪਕਾਉਣੀ ਪਈ।