✕
  • ਹੋਮ

ਭਾਰਤ ਦਾ ਇੱਕ ਪਿੰਡ ਜਿੱਥੇ ਹਰ ਕੋਈ ਕਰਦਾ ਹੈ ਆਨਲਾਈਨ ਪੇਮੈਂਟ

ਏਬੀਪੀ ਸਾਂਝਾ   |  21 Nov 2016 03:46 PM (IST)
ਭਾਰਤ ਦਾ ਇੱਕ ਪਿੰਡ ਜਿੱਥੇ ਹਰ ਕੋਈ ਕਰਦਾ ਹੈ ਆਨਲਾਈਨ ਪੇਮੈਂਟ
1

ਇਹ ਸਾਰੀ ਕੋਸ਼ਿਸ਼ ਇੱਕ ਨਿੱਜੀ ਬੈਂਕ ਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਕਾਮਯਾਬ ਹੋ ਰਹੀ ਹੈ।

2

ਪੈਸਾ ਸਿੱਧਾ ਵਪਾਰੀਆਂ ਦੇ ਅਕਾਊਟ 'ਚ ਜਮਾਂ ਕੀਤਾ ਜਾਂਦਾ ਹੈ। ਪਿੰਡ ਵਾਲੇ ਮੋਬਾਈਲ ਤੋਂ ਮੈਸੇਜ ਭੇਜ ਕੇ ਦੁਕਾਨ ਤੋਂ ਸਿੱਧਾ ਸਮਾਨ ਮੰਗਵਾਉਂਦੇ ਨੇ ਤੇ ਭੁਗਤਾਨ ਬੈਂਕ ਰਾਹੀਂ ਕਰਦੇ ਨੇ।

3

ਅਕੋਦਾਰਾ ਪਿੰਡ ਦੇ ਲੋਕ ਆਨਲਾਈਨ ਬੈਂਕਿੰਗ ਜਾਂ ਮੋਬਾਈਲ ਤੋਂ ਹੀ ਪੇਮੈਂਟ ਕਰਦੇ ਨੇ ।

4

ਫ਼ਿਲਹਾਲ ਅਕੋਦਾਰਾ ਹੀ ਭਾਰਤ ਦਾ ਇੱਕੋ ਇੱਕ ਅਜਿਹਾ ਪਿੰਡ ਹੈ ਜਿੱਥੇ ਅਜਿਹਾ ਸੰਭਵ ਹੋ ਸਕਿਆ ਹੈ, ਜਦਕਿ ਕਈ ਪਿੰਡਾਂ ਤੱਕ ਤਾਂ ਹਾਲੇ ਤੱਕ ਬੈਂਕਾਂ ਦੀ ਪਹੁੰਚ ਹੀ ਨਹੀਂ ਹੈ।

5

ਪਿੰਡ ਵਾਲਿਆਂ ਦਾ ਮੁੱਖ ਤੌਰ 'ਤੇ ਦੁੱਧ ਦਾ ਵਪਾਰ ਹੈ ਤੇ ਰੋਜ਼ਾਨਾ ਇੱਥੇ ਦੁੱਧ ਵੇਚਣ-ਲੈਣ ਵਾਲਿਆਂ ਦਾ ਜਮਾਵੜਾ ਲੱਗਦਾ ਹੈ।

6

ਇਹ ਪਿੰਡ 1 ਸਾਲ ਪਹਿਲਾਂ ਹੀ ਕੈਸ਼ ਲੈਸ ਬਣਨ ਦੀ ਦਿਸ਼ਾ ਵੱਲ ਵਧਿਆ ਹੈ। ਇੱਥੇ ਹਰ ਤਰਾਂ ਦਾ ਭੁਗਤਾਨ ਮੋਬਾਈਲ ਜਾਂ ਬੈਂਕ ਅਕਾਊਟ ਆਦਿ ਦੀ ਮਦਦ ਨਾਲ ਕੀਤਾ ਜਾਂਦਾ ਹੈ।

  • ਹੋਮ
  • Photos
  • ਖ਼ਬਰਾਂ
  • ਭਾਰਤ ਦਾ ਇੱਕ ਪਿੰਡ ਜਿੱਥੇ ਹਰ ਕੋਈ ਕਰਦਾ ਹੈ ਆਨਲਾਈਨ ਪੇਮੈਂਟ
About us | Advertisement| Privacy policy
© Copyright@2026.ABP Network Private Limited. All rights reserved.