ਸ਼ਾਹਰੁਖ ਨੂੰ ਦੇਖਣ ਲਈ ਉਮੜੀ ਭੀੜ ਕਾਰਨ ਇਕ ਦੀ ਮੌਤ

ਏਬੀਪੀ ਸਾਂਝਾ   |  24 Jan 2017 09:17 AM (IST)
 ਸ਼ਾਹਰੁਖ ਨੂੰ ਦੇਖਣ ਲਈ ਉਮੜੀ ਭੀੜ ਕਾਰਨ ਇਕ ਦੀ ਮੌਤ
1

ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਵੀ ਕਰਨ ਪਿਆ। ਇਸ ਦੌਰਾਨ ਪ੍ਰਸੰਸਕਾਂ ਵਿੱਚ ਭਗਦੜ ਮੱਚ ਗਈ ਜਿਸ ਕਾਰਨ ਫ਼ਰੀਦ ਖ਼ਾਨ ਪਠਾਣ ਨਾਮਕ ਇੱਕ ਵਿਅਕਤੀ ਦੀ ਮੌਤ ਹੋ ਗਈ।

2

ਇਸੀ ਤਹਿਤ 'ਰਾਈਸ' ਦੀ ਟੀਮ ਜਦੋਂ ਵਡੋਦਰਾ ਰੇਲਵੇ ਸਟੇਸ਼ਨ ਉੱਤੇ ਪਹੁੰਚੀ ਤਾਂ ਸ਼ਾਹਰੁੱਖ਼ ਦੇ ਪ੍ਰਸੰਸਕ ਪਹਿਲਾਂ ਹੀ ਵੱਡੀ ਗਿਣਤੀ ਉੱਥੇ ਪਹੁੰਚੇ ਹੋਏ ਸਨ।

3

ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਆਪਣੇ ਰਿਸ਼ਤੇਦਾਰ ਨੂੰ ਸਟੇਸ਼ਨ ਉੱਤੇ ਛੱਡਣ ਆਇਆ ਸੀ। ਸ਼ਾਹਰੁੱਖ਼ ਮੁੰਬਈ ਤੋਂ ਦਿੱਲੀ ਤੱਕ ਰੇਲ ਰਾਹੀਂ ਸਫ਼ਰ ਕਰ ਕੇ ਆਪਣੀ ਨਵੀਂ ਫ਼ਿਲਮ 'ਰਾਈਸ' ਦਾ ਪ੍ਰਚਾਰ ਕਰ ਰਿਹਾ ਹੈ।

4

ਸ਼ਾਹਰੁਖ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਰਾਈਸ' ਦੇ ਪ੍ਰਚਾਰ ਲਈ ਮੁੰਬਈ ਤੋਂ ਦਿੱਲੀ ਲਈ ਟਰੇਨ ਤੋਂ ਜਾ ਰਹੇ ਸਨ। ਸ਼ਾਹਰੁਖ ਦੀ ਝਲਕ ਪਾਉਣ ਲਈ ਉਨ੍ਹਾਂ ਦੇ ਪ੍ਰਸੰਸਕਾਂ ਵਿਚਾਲੇ ਭਗਦੜ ਮੱਚ ਜਾਣ ਕਾਰਨ ਵਢੋਦਰਾ ਸਟੇਸ਼ਨ ਉੱਤੇ ਇੱਕ ਵਿਅਕਤੀ ਦੀ ਮੌਤ ਹੋ ਗਈ।

5

ਮੌਤ ਦਾ ਕਾਰਨ ਭੀੜ 'ਚ ਸਾਹ ਘੁੱਟਣ ਮੰਨਿਆ ਜਾ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਸ਼ਾਹਰੁਖ ਨੂੰ ਦੇਖਣ ਲਈ ਉਮੜੀ ਭੀੜ ਕਾਰਨ ਇਕ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ