ਸਿਰਫ 9,990 ਰੁਪਏ 'ਚ ਅਰਟੀਫ਼ੀਸ਼ੀਲ਼ ਇੰਟੈਲੀਜੈਂਸ ਵਾਲਾ ਸਮਾਰਟਫੋਨ A71
ਏਬੀਪੀ ਸਾਂਝਾ | 13 Feb 2018 05:47 PM (IST)
1
2
ਇਸ ਵਿੱਚ 3 GB ਰੈਮ ਹੈ ਤੇ 16 ਜੀਬੀ ਰੋਮ ਹੈ। ਇਸ ਦੀ ਸਕਰੀਨ 5.2 ਇੰਚ ਹੈ ਤੇ ਇਹ ਐਂਡਰਾਇਡ 7.1 ਦੇ ਅਧਾਰ ਤੇ ਕਲਰ OS 3.2 ਤੇ ਚੱਲਦਾ ਹੈ।
3
ਇਸ ਦਾ ਰਿਅਰ ਕੈਮਰਾ 13 ਮੈਗਾਪਿਕਸਲ ਹੈ, ਜੋ ਘੱਟ ਲਾਈਟ ਵਿੱਚ ਵੀ ਸ਼ਾਨਦਾਰ ਫੋਟੋ ਖਿੱਚ ਸਕਦਾ ਹੈ।
4
A 71 (3 ਜੀਬੀ) Oppo ਦੇ A ਸੀਰੀਜ਼ ਪੋਰਟਫੋਲੀਓ ਦਾ ਨਵਾਂ ਫੋਨ ਹੈ, ਜਿਸ ਵਿੱਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
5
ਵੈਂਪਲ, Oppo ਇੰਡੀਆ ਦੇ ਬ੍ਰਾਂਡ ਨਿਰਦੇਸ਼ਕ ਵਿਲ ਯਾਂਗ ਨੇ ਕਿਹਾ, Oppo A71 (3 ਜੀਬੀ) AI ਬਿਊਟੀ ਟੈਚਨੋਲੋਜੀ ਨਾਲ ਲੈਸ ਹੈ ਤੇ ਉਹ ਮਜ਼ਬੂਤ ਕਾਰਗੁਜ਼ਾਰੀ ਲਈ ਸਮਰੱਥ ਹੈ।
6
A 71 (3 GB) ਵਿੱਚ Oppo-ਵਿਸ਼ੇਸ਼ AI ਬਿਊਟੀ ਫੰਕਸ਼ਨ ਨਾਲ ਲੈਸ ਹੈ, ਜੋ 200 ਤੋਂ ਵੱਧ ਫੇਸ਼ੀਅਲ ਫ਼ੀਚਰ ਕਵਰ ਕਰਦਾ ਹੈ ਤੇ ਚਿਹਰੇ ਦੀ ਪਛਾਣ ਵਧੇਰੇ ਸਹੀ ਬਣਾਉਂਦਾ ਹੈ।
7
ਚੀਨੀ ਮੋਬਾਈਲ ਕੰਪਨੀ Oppo ਨੇ ਹਾਲ ਹੀ ਭਾਰਤੀ ਬਾਜ਼ਾਰ ਵਿੱਚ A71 (3 GB) ਸਮਾਰਟਫੋਨ ਨੂੰ ਲਾਂਚ ਕੀਤਾ ਹੈ, ਜੋ ਅਰਟੀਫ਼ੀਸ਼ੀਲ਼ ਇੰਟੈਲੀਜੈਂਸ (AI) ਦੀ ਤਕਨੀਕੀ ਨਾਲ ਲੈਸ ਹੈ। ਇਸ ਦੀ ਕੀਮਤ 9,990 ਰੁਪਏ ਹੈ।
= 7">