✕
  • ਹੋਮ

‘ਪਦਮਾਵਤ’ ਨੇ 308 ਕਰੋੜ ਰੁਪਏ ਕਮਾਏ

ਏਬੀਪੀ ਸਾਂਝਾ   |  01 Feb 2018 05:52 PM (IST)
‘ਪਦਮਾਵਤ’ ਨੇ 308 ਕਰੋੜ ਰੁਪਏ ਕਮਾਏ
1

ਫਿਲਮ ‘ਪਦਮਾਵਤ’ ਕਮਾਈ ਦੇ ਲਗਤਾਰ ਰਿਕਾਰਡ ਤੋੜ ਰਹੀ ਹੈ।

2

ਫਿਲਮ ਨੇ ਹੁਣ ਤੱਕ 308 ਕਰੋੜ ਰੁਪਏ ਕਮਾ ਲਏ ਹਨ।

3

ਇਸ ਦੇ ਨਾਲ ਹੀ ‘ਪਦਮਾਵਤ’ ਸਾਲ 2018 ਵਿੱਚ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ।

4

ਟਰੇਡ ਐਨਾਲਿਸਟ ਰਮੇਸ਼ ਬਾਲਾ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਫਿਲਮ ਨੇ ਦੁਨੀਆ ਭਰ ਵਿੱਚ ਕਰੋੜ ਰੁਪਏ ਕਮਾ ਲਏ ਹਨ।

5

ਫਿਲਮ ਨੇ ਭਾਰਤ ਵਿੱਚ 201.50 ਕਰੋੜ ਰੁਪਏ ਤੇ ਵਿਦੇਸ਼ਾਂ ਵਿੱਚ 106.50 ਕਰੋੜ ਰੁਪਏ ਕਮਾਏ ਹਨ। ਇਸ ਤਰ੍ਹਾਂ ਫਿਲਮ ਨੇ 308 ਰੁਪਏ ਕਮਾ ਲਏ ਹਨ।

  • ਹੋਮ
  • Photos
  • ਖ਼ਬਰਾਂ
  • ‘ਪਦਮਾਵਤ’ ਨੇ 308 ਕਰੋੜ ਰੁਪਏ ਕਮਾਏ
About us | Advertisement| Privacy policy
© Copyright@2026.ABP Network Private Limited. All rights reserved.