✕
  • ਹੋਮ

ਇਹ ਨਜ਼ਰ ਦਾ ਧੋਖਾ ਹੈ.....

ਏਬੀਪੀ ਸਾਂਝਾ   |  10 Feb 2016 01:30 PM (IST)
ਇਹ ਨਜ਼ਰ ਦਾ ਧੋਖਾ ਹੈ.....
1

ਉਂਝ ਤਾਂ ਹਰ ਚੀਜ਼ ਕਿਸੇ ਨਾ ਕਿਸੇ ਰੂਪ ਵਿੱਚ ਖਾਸ ਹੈ ਪਰ ਇਨ੍ਹਾਂ ਤਸਵੀਰਾਂ ਦੀ ਖਾਸੀਅਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

2

ਅਦਭੁੱਤ ਕਲਾ ਦਾ ਨਮੂਨਾ

3

ਅਦਭੁੱਤ ਕਲਾ ਦਾ ਨਮੂਨਾ

4

ਭਾਰਤ ਵਿੱਚ ਕਲਾ ਨਾਲ ਜੁੜੇ ਅਜਿਹੇ ਤਜਰਬੇ ਘੱਟ ਹੀ ਹੁੰਦੇ ਹਨ।

5

ਇਸ ਨੂੰ ਨਜ਼ਰਾਂ ਦਾ ਧੋਖਾ ਵੀ ਕਿਹਾ ਜਾ ਸਕਦਾ ਹੈ ਜਾਂ ਕਲਾ ਦਾ ਬਿਹਤਰੀਨ ਨਮੂਨਾ ਵੀ।

6

ਪੇਟਿੰਗਜ਼ ਵਰਗੀਆਂ ਦਿੱਖ ਰਹੀਆਂ ਇਨ੍ਹਾਂ ਕਲਾ ਕ੍ਰਿਤੀਆਂ ਵਿੱਚ ਮਨੁੱਖੀ ਸਰੀਰ ਤੇ ਉਨ੍ਹਾਂ ਕੋਲ ਮੌਜ਼ੂਦ ਚੀਜ਼ਾਂ 'ਤੇ ਪੇਂਟ ਇਸਤੇਮਾਲ ਕਰਕੇ ਅਜਿਹਾ ਮਾਹੌਲ ਤਿਆਰ ਕੀਤਾ ਗਿਆ ਕਿ ਨਤੀਜਾ ਕਿਸੇ ਅਸਲੀ ਪੇਟਿੰਗਜ਼ ਵਰਗਾ ਆਇਆ।

7

ਇਨ੍ਹਾਂ ਨੂੰ ਬਣਾਉਣ ਵਾਲੇ ਕਲਾਕਾਰ ਨੇ ਅਸਲੀ ਇਨਸਾਨ ਤੇ ਉਸ ਦੇ ਨੇੜਲੇ ਮਾਹੌਲ ਨੂੰ ਇਸਤੇਮਾਲ ਕਰਕੇ ਕਲਾ ਦਾ ਇਹ ਸ਼ਾਨਦਾਰ ਰੂਪ ਪੇਸ਼ ਕੀਤਾ ਹੈ।

8

ਅਸਲ ਵਿੱਚ ਇਹ ਪੇਟਿੰਗਜ਼ ਨਹੀਂ ਹਨ।

9

ਦਰਅਸਲ ਵੇਖਣ ਤੋਂ ਤਾਂ ਇਹ ਕਿਸੇ ਪੇਟਿੰਗ ਵਾਂਗ ਲੱਗਦੀਆਂ ਹਨ ਪਰ.......

  • ਹੋਮ
  • Photos
  • ਖ਼ਬਰਾਂ
  • ਇਹ ਨਜ਼ਰ ਦਾ ਧੋਖਾ ਹੈ.....
About us | Advertisement| Privacy policy
© Copyright@2026.ABP Network Private Limited. All rights reserved.